‘Best Non Resident Punjabi Music Director’ ਲਈ ਵੋਟ ਕਰਕੇ ਜਿੱਤਵਾਓ ਆਪਣੇ ਪਸੰਦੀਦਾ ਮਿਊਜ਼ਿਕ ਡਾਇਰੈਕਟਰ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਰਮਨ ਪਿਆਰਾ ਅਵਾਰਡ ਪ੍ਰੋਗਰਾਮ ਜਿਸ ਨੂੰ ਲੈ ਕੇ ਹਰ ਸਾਲ ਪੰਜਾਬੀ ਕਲਾਕਾਰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । ਜੀ ਹਾਂ ਇਸ ਵਾਰ ਨਵੇਂ ਅੰਦਾਜ਼ ਦੇ ਨਾਲ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਆਨਲਾਈਨ । ਪੰਜਾਬੀ ਕਲਾਕਾਰਾਂ ਨੂੰ ਆਨਲਾਈਨ ਸਨਮਾਨਿਤ ਕੀਤਾ ਜਾਵੇਗਾ । ਹੋਰ ਪੜ੍ਹੋ :ਬਲੈਕ ਆਉਟਫਿੱਟ ‘ਚ ਕਹਿਰ ਢਾਹ ਰਹੀ ਹੈ ਸ਼ਹਿਨਾਜ਼ ਗਿੱਲ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ
ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਸਕਦੇ ਹੋ ਕਿਉਂਕਿ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ ।
Best Non Resident Punjabi Music Director ਕੈਟਾਗਿਰੀ ਦੇ ਲਈ ਹੇਠ ਦਿੱਤੇ ਮਿਊਜ਼ਿਕ ਡਾਇਰੈਕਟਰਾਂ ਨੂੰ ਨੌਮੀਨੇਟ ਕੀਤਾ ਗਿਆ ਹੈ ।
Best Non Resident Punjabi Music Director
Deep Jandhu
Ditch
Dj Shadow Dubai
WOH
Dr Zeus
Combination
Harj Nagra
Worldwide
Snappy
Surma Kaala
The PropheC
My Moon
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੇ ਪਸੰਦੀਦਾ ਮਿਊਜ਼ਿਕ ਡਾਇਰੈਕਟਰ ਲਈ, ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।
View this post on Instagram