ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਅਗਲੇ ਐਪੀਸੋਡ ‘ਚ ਪਾਇਲ ਸਚਦੇਵਾ ਬਨਾਉਣਗੇ ਖ਼ਾਸ ਡਿਸ਼

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ‘ਚ ਇਸ ਵਾਰ ਦੇ ਐਪੀਸੋਡ ‘ਚ ਇਸ ਵਾਰ ਇਸ ਵਾਰ ਪਾਇਲ ਸਚਦੇਵਾ ਬਨਾਉਣਗੇ ਪਿੰਨੀ। ਇਸ ਪਿੰਨੀ ‘ਚ ਉਹ ਦੇਸੀ ਚੀਜ਼ਾਂ ਵੀ ਪਾਉਣਗੇ । ਇਹ ਚੀਜ਼ਾਂ ਕਿਹੜੀਆਂ ਹਨ ਅਤੇ ਇਨ੍ਹਾਂ ਚੀਜ਼ਾਂ ਦੇ ਨਾਲ ਪਿੰਨੀ ਕਿੰਨੀ ਸੁਆਦੀ ਬਣੇਗੀ । ਇਹ ਸਭ ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦਾ ਐਪੀਸੋਡ।
ਹੋਰ ਪੜ੍ਹੋ : ਲੋਕਾਂ ਨੂੰ ਆਕਸੀਜ਼ਨ ਦੇ ਕੇ ਜਾਨ ਬਚਾਉਣਾ ਫ਼ਿਲਮ ‘ਚ 100 ਕਰੋੜ ਕਮਾਉਣ ਨਾਲੋਂ ਜ਼ਿਆਦਾ ਖੁਸ਼ੀ ਦਿੰਦਾ ਹੈ-ਸੋਨੂੰ ਸੂਦ
30 ਅਪ੍ਰੈਲ, ਦਿਨ ਸ਼ੁੱੱਕਰਵਾਰ, ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਪਹਿਲਾਂ ਹੋਰ ਕਈ
ਪ੍ਰਤੀਭਾਗੀ ਆਪੋ ਆਪਣੀ ਡਿਸ਼ ਦੇ ਨਾਲ ਹਾਜ਼ਰ ਹੋਏ ਸਨ ।
ਇਸ ਵਾਰ ਦੇ ਐਪੀਸੋਡ ‘ਚ ਪਾਇਲ ਸਚਦੇਵਾ ਆਪਣੇ ਦੇਸੀ ਅੰਦਾਜ਼ ਦੇ ਨਾਲ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ।ਪੀਟੀਸੀ ਪੰਜਾਬੀ ਵੱਲੋਂ ਲੋਕਾਂ ਦੇ ਹੁਨਰ ਨੂੰ ਪਰਖਣ ਲਈ ਵੱਖ ਵੱਖ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ ।
View this post on Instagram