ਪਾਕਿਸਤਾਨ ਦੀ ਰਹਿਣ ਵਾਲੀ ਇਸ ਕੁੜੀ ਨੂੰ ਕਿਹਾ ਜਾਂਦਾ ਹੈ ਕਰਿਸ਼ਮਾ ਕਪੂਰ ਦੀ ਕਾਰਬਨ ਕਾਪੀ, ਵੀਡੀਓ ਵਾਇਰਲ
Rupinder Kaler
April 12th 2021 12:39 PM --
Updated:
April 12th 2021 03:02 PM
ਕਹਿੰਦੇ ਹਨ ਕਿ ਦੁਨੀਆਂ ਵਿੱਚ 7 ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਇੱਕ ਦੂਜੇ ਨਾਲ ਸ਼ਕਲ ਮਿਲਦੀ ਹੈ । ਕਈ ਫ਼ਿਲਮੀ ਸਿਤਾਰਿਆਂ ਦੇ ਵੀ ਹਮਸ਼ਕਲ ਸਾਹਮਣੇ ਆ ਚੁੱਕੇ ਹਨ । ਇਸ ਸਭ ਦੇ ਚਲਦੇ ਹੁਣ ਪਾਕਿਸਤਾਨ ਦੀ ਇੱਕ ਕੁੜੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਹੜੀ ਕਿ ਕਰਿਸ਼ਮਾ ਕਪੂਰ ਵਰਗੀ ਦਿਖਾਈ ਦਿੰਦੀ ਹੈ ।