'Medal' OTT Release: ਜੈ ਰੰਧਾਵਾ ਤੇ ਬਾਣੀ ਸੰਧੂ ਦੀ ਫ਼ਿਲਮ 'ਮੈਡਲ' OTT Platform 'ਤੇ ਹੋਈ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ
ਕੀ ਤੁਸੀਂ ਵੀ ਪੰਜਾਬੀ ਫ਼ਿਲਮ ਮੈਡਲ ਥੀਏਟਰ 'ਚ ਨਹੀਂ ਦੇਖ ਸੇ ਤਾਂ ਕੋਈ ਗੱਲ ਨਹੀਂ। ਹੁਣ ਤੁਸੀਂ ਘਰ ਬੈਠੇ ਹੀ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ। ਦੱਸ ਦਈਏ ਕਿ ਇਹ ਫਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋ ਚੁੱਕੀ ਹੈ, ਇਸ ਫ਼ਿਲਮ ਨੂੰ ਤੁਸੀਂ ਕਦੋਂ ਤੇ ਕਿੱਥੇ ਵੇਖ ਸਕਦੇ ਹੋ ਆਓ ਜਾਣਦੇ ਹਾਂ।

Film 'Medal' released on OTT : ਪੰਜਾਬੀ ਫ਼ਿਲਮ ਇੰਡਸਟਰੀ ਦਿਨ ਬ ਦਿਨ ਨਵੀਂ ਬੁਲੰਦੀਆਂ ਹਾਸਿਲ ਕਰ ਰਹੀ ਹੈ। ਜਿੱਥੇ ਇੱਕ ਪਾਸੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਕਲਾਕਾਰ ਆਪਣੀਆਂ ਨਵੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵੀ ਪੰਜਾਬੀ ਫ਼ਿਲਮਾਂ ਵੀ ਥੀਏਟਰ ਤੋਂ ਬਾਅਦ OTT Platform 'ਤੇ ਆਪਣਾ ਕਮਾਲ ਦਿਖਾ ਰਹੀਆਂ ਹਨ।
ਹਾਲ ਹੀ 'ਚ ਜੈ ਰੰਧਾਵਾ ਤੇ ਬਾਣੀ ਸੰਧੂ ਦੀ ਫ਼ਿਲਮ 'ਮੈਡਲ' OTT Platform 'ਤੇ ਰਿਲੀਜ਼ ਹੋਈ ਹੈ। ਕੀ ਤੁਸੀਂ ਵੀ ਪੰਜਾਬੀ ਫ਼ਿਲਮ ਮੈਡਲ ਥੀਏਟਰ 'ਚ ਨਹੀਂ ਦੇਖ ਸੇ ਤਾਂ ਕੋਈ ਗੱਲ ਨਹੀਂ। ਹੁਣ ਤੁਸੀਂ ਘਰ ਬੈਠੇ ਹੀ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ। ਦੱਸ ਦਈਏ ਕਿ ਇਹ ਫਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋ ਚੁੱਕੀ ਹੈ, ਇਸ ਫ਼ਿਲਮ ਨੂੰ ਤੁਸੀਂ ਕਦੋਂ ਤੇ ਕਿੱਥੇ ਵੇਖ ਸਕਦੇ ਹੋ ਆਓ ਜਾਣਦੇ ਹਾਂ।
ਨ ਪ੍ਰਾਈਮ ਵੀਡੀਓ 'ਤੇ 28 ਜੁਲਾਈ ਰਾਤੀਂ 12 ਵਜੇ ਤੋਂ ਸਟ੍ਰੀਮ ਹੋ ਚੁੱਕੀ ਹੈ। ਜੈ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਦੱਸਣਯੋਗ ਹੈ ਕਿ ਬਾਣੀ ਸੰਧੂ-ਜੈ ਰੰਧਾਵਾ ਸਟਾਰਰ ਮੂਵੀ 'ਮੈਡਲ' 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਹੀ ਦਿਨ ਰਿਕਾਰਡਤੋੜ ਕਮਾਈ ਕੀਤੀ। ਫ਼ਿਲਮਦੀ ਜ਼ਬਰਦਸਤ ਕਹਾਣੀ ਤੇ ਦਮਦਾਰ ਐਕਸ਼ਨ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਹੋਰ ਪੜ੍ਹੋ: Yuvraj Hans: ਯੁਵਰਾਜ ਹੰਸ ਨੇ ਕਰਵਾਈ ਸਰਜਰੀ, ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਫੈਨਜ਼ ਨੂੰ ਕਿਹਾ ਧੰਨਵਾਦ
ਇਸ ਫ਼ਿਲਮ ਰਾਹੀਂ ਬਾਣੀ ਸੰਧੂ ਨੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ। ਫ਼ਿਲਮਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ'ਚ ਇਹ ਦਿਖਾਇਆ ਗਿਆ ਹੈ ਕਿ ਇਕ ਹੋਣਹਾਰ ਵਿਿਦਆਰਥੀ ਜੋ ਐਥਕੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਦਾ ਸੁਪਨਾ ਦੇਖਦਾ ਹੈ, ਆਖਰ ਅਜਿਹਾ ਕੀ ਹੁੰਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ।