Children’s Day ਮੌਕੇ ‘ਤੇ ਸੰਗੀਤਕਾਰ ਸਚਿਨ ਆਹੂਜਾ, ਬਿਸਮਾਦ ਸਿੰਘ ਤੇ ਰਾਏ ਪਨੇਸਰ ਨਾਲ ਲੈ ਕੇ ਆਏ ਨੇ ਮਜ਼ੇਦਾਰ ਗੀਤ ‘ਨੀਂਦ ਬੜੀ ਆਉਂਦੀ’, ਦੇਖੋ ਵੀਡੀਓ
Lajwinder kaur
November 14th 2022 03:56 PM --
Updated:
November 14th 2022 04:45 PM
image source: youtube
ਹੋਰ ਪੜ੍ਹੋ : Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ
ਦੱਸ ਦਈਏ ‘ਨੀਂਦ ਬੜੀ ਆਉਂਦੀ’ ਡਾਇਲਾਗ ’ਤੇ ਢੋਲ ਵਜ੍ਹਾ ਕੇ ਰਾਏ ਪਨੇਸਰ ਨੇ ਬਹੁਤ ਤਾਰੀਫ਼ ਖੱਟੀ ਸੀ। ਨਾਮੀ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਇਸ ਡਾਇਲਾਗ ਨੂੰ ਇੱਕ ਗੀਤ ’ਚ ਢਾਲਿਆ ਹੈ। ‘ਨੀਂਦ ਬੜੀ ਆਉਂਦੀ’ ਗੀਤ ਬਹੁਤ ਹੀ ਮਸਤੀ ਵਾਲਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
image source: youtube
ਗੀਤ ਦੇ ਮਿਊਜ਼ਿਕ ਵੀਡੀਓ ਵਿੱਚ ਬਿਸਮਾਦ ਸਿੰਘ, ਰਾਏ ਪਨੇਸਰ ਤੇ ਰਾਜ ਧਾਲੀਵਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਦੇਖ ਤੁਹਾਡਾ ਵੀ ਦਿਲ ਖ਼ੁਸ਼ ਹੋ ਜਾਵੇਗਾ। ਗੀਤ ਦੇ ਬੋਲ ਮਨਪ੍ਰੀਤ ਕੇਸਰ ਅਤੇ ਰਾਏ ਪਨੇਸਰ ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਸਚਿਨ ਆਹੂਜਾ ਨੇ ਦਿੱਤਾ ਹੈ। Music Bank ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।
image source: youtube