ਤਰਸੇਮ ਜੱਸੜ ਨੇ ਕਿਹਾ ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ
Shaminder
March 25th 2019 10:07 AM
ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਿਆਂ ਕਰਦਦਿਆਂ ਹੋਇਆਂ ਸਿੱਧੂ ਮੂਸੇਵਾਲਾ ਨੇ ਲਿਖਿਆ ਮੇਰੀ ਮਾਂ ਮੇਰਾ ਰੱਬ।ਮਾਂ ਠੰਡੀ ਛਾਂ ਜੀ ਹਾਂ ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ,ਬਲਕਿ ਆਪਣੇ ਜਿਸਮ ਦਾ ਟੁਕੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ। ਮਾਂ ਤੋਂ ਬਿਨਾਂ ਕਿਸੇ ਵੀ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ ।