ਰੇਦਾਨ ਹੋਇਆ ਚਾਰ ਮਹੀਨੇ ਦਾ, ਯੁਵਰਾਜ ਤੇ ਮਾਨਸੀ ਨੇ ਕੁਝ ਇਸ ਤਰ੍ਹਾਂ ਮਨਾਇਆ ਜਸ਼ਨ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਇਸ ਸਾਲ ਮੰਮੀ-ਪਾਪਾ ਬਣੇ ਨੇ । ਮਾਨਸੀ ਸ਼ਰਮਾ ਨੇ ਮਈ ਮਹੀਨੇ ‘ਚ ਬੇਟੇ ਨੂੰ ਜਨਮ ਦਿੱਤਾ ਸੀ । ਜਿਸਦਾ ਨਾਮ ਉਨ੍ਹਾਂ ਨੇ ਰੇਦਾਨ ਯੁਵਰਾਜ ਹੰਸ ਰੱਖਿਆ ਹੈ ।
View this post on Instagram
ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੇਟੇ ਦੇ ਚਾਰ ਮਹੀਨੇ ਦੇ ਹੋਣ ਦੀ ਖੁਸ਼ੀ ‘ਚ ਕੀਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਸ ਖਾਸ ਮੌਕੇ ਨੂੰ ਉਨ੍ਹਾਂ ਨੇ ਪਿਆਰਾ ਜਿਹਾ ਕੇਕ ਕੱਟ ਕੇ ਜਸ਼ਨ ਮਨਾਇਆ ਹੈ ।
View this post on Instagram
Happy 4th Month @hredaanyuvraajhans69 Mere Putt?? Mom Dad Loves You Alot. ????
ਤਸਵੀਰਾਂ ‘ਚ ਯੁਵਰਾਜ ਹੰਸ ਤੇ ਮਾਨਸੀ ਆਪਣੇ ਲਾਡਲੇ ਬੇਟੇ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਕੇਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ । ਫੈਨਜ਼ ਵੀ ਕਮੈਂਟਸ ਕਰਕੇ ਰੇਦਾਨ ਨੂੰ ਵਿਸ਼ ਕਰ ਰਹੇ ਨੇ । ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਨੇ ।