ਰੇਦਾਨ ਹੋਇਆ ਪੰਜ ਮਹੀਨੇ ਦਾ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ, ਤਸਵੀਰਾਂ ਆਈਆਂ ਸਾਹਮਣੇ

By  Lajwinder kaur October 13th 2020 12:14 PM

ਟੀਵੀ ਜਗਤ ਦੀ ਮਸ਼ਹੂਰ ਐਕਟਰੈੱਸ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਬੇਟੇ ਰੇਦਾਨ ਦੇ ਪੰਜ ਮਹੀਨੇ ਹੋਣ ਮੌਕੇ ਤੇ ਕੇਕ ਕੱਟ ਕੇ ਇਸ ਜਸ਼ਨ ਨੂੰ ਮਨਾਇਆ ਹੈ ।

hredaan 5month ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਇਹ ਗਾਇਕੀ ਵਾਲਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਦਰਸ਼ਕਾਂ ਨੂੰ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਹਨ । ਮਾਨਸੀ ਸ਼ਰਮਾ ਨੇ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ 5 ਮਹੀਨੇ ਹੋਣ ‘ਤੇ ਹੈਂਡਸਮ ਬੁਆਏ ਰੇਦਾਨ..ਮੈਂ ਉਸ ਪਲ ਦਾ ਇੰਤਜ਼ਾਰ ਨਹੀਂ ਕਰ ਪਾ ਰਹੀ ਜਦੋਂ ਤੂੰ ਮੈਨੂੰ ''ਮੰਮੀ '' ਕਹਿਗਾਂ... ਮਾਂ ਲਵ ਯੂ 3000 ... ਇਸ ਸੁੰਦਰ ਤੋਹਫੇ ਲਈ ਧੰਨਵਾਦ ਰੱਬਾ ਜੀ’ । ਇਨ੍ਹਾਂ ਤਸਵੀਰਾਂ ‘ਚ ਯੁਵਰਾਜ ਹੰਸ, ਮਾਨਸੀ ਸ਼ਰਮਾ ਆਪਣੇ ਬੇਟੇ ਰੇਦਾਨ ਨੂੰ ਲਾਡ ਕਰਦੇ ਹੋਏ ਦਿਖਾਈ ਦੇ ਰਹੇ ਨੇ ।

mansi sharma instagram

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਕਾਫੀ ਐਕਟਿਵ ਨੇ । ਉਹ ਬਹੁਤ ਜਲਦ ਪਰਿੰਦੇ ਫ਼ਿਲਮ ਚ  ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ 'ਚ ਮਾਨਸੀ ਸ਼ਰਮਾ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

yuvraj hans and mansi sharma

 

 

View this post on Instagram

 

Happy 5 Months My Handsome Boy @hredaanyuvraajhans69 ??.... Can’t Wait For The Moment Whn U Gonna Call Me “Mommy”.... Mommy Love u 3000 ??... Thank u Rabb Ji for This Beautiful Gift ?? #Mommy #Son #love #Blessed #Family #Touchwood #ThankuRabbjiForEvwrything ?? Cake : @thecakewalkerz ??

A post shared by Mansi Sharma (@mansi_sharma6) on Oct 12, 2020 at 8:03am PDT

Related Post