ਮਲਾਇਕਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਬੇਟੀ ਦੀ ਬਣਨ ਜਾ ਰਹੀ ਹੈ ਮਾਂ …!
Rupinder Kaler
August 12th 2021 01:32 PM
ਮਲਾਇਕਾ ਅਰੋੜਾ (Malaika Arora) ਆਪਣੇ ਅੰਜਾਜ਼ ਕਰਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ । ਮਲਾਇਕਾ ਦੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਹਮੇਸ਼ਾ ਸ਼ੀਸੇ ਵਾਂਗ ਹਰ ਇੱਕ ਦੇ ਸਾਹਮਣੇ ਰਹਿੰਦੀ ਹੈ । ਅਰਬਾਜ਼ ਖ਼ਾਨ ਨਾਲ ਤਲਾਕ ਹੋਵੇ ਜਾਂ ਫਿਰ ਅਰਜੁਨ ਕਪੂਰ ਨੂੰ ਡੇਟ ਕਰਨਾ ਮਲਾਇਕਾ ਹਰ ਮੁੱਦੇ ਤੇ ਮੀਡੀਆ ਨੂੰ ਬੇਬਾਕ ਤਰੀਕੇ ਨਾਲ ਜਵਾਬ ਦਿੰਦੀ ਹੈ । ਹਾਲ ਹੀ ਵਿੱਚ ਮਲਾਇਕਾ ਨੇ ਆਪਣੀ ਇੱਕ ਇੱਛਾ ਦੱਸੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ ਵਿੱਚ ਹੈ ।