ਦਿਲਜੀਤ ਦੋਸਾਂਝ ਦੇ ਗਾਣੇ ਸੁਣ ਕੇ ਇਸ ਬੀਬੀ ਦਾ ਦੁਖਣੋਂ ਹੱਟ ਜਾਂਦਾ ਸਿਰ ਦਰਦ, ਵੀਡੀਓ ਵਾਇਰਲ
Shaminder
June 24th 2021 01:34 PM
ਦਿਲਜੀਤ ਦੋਸਾਂਝ ਦੇ ਇੱਕ ਪ੍ਰਸ਼ੰਸਕ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿ ਰਹੀ ਹੈ ਕਿ ‘ਡਾਕਟਰ ਨੂੰ ਫੋਨ ਕਰ ਰਹੀ ਹਾਂ ਜੇ ਐਂਮਰਜੇਂਸੀ ਅੱਜ ਟਾਈਮ ਦੇ ਦੇਵੇ ।ਅੱਜ ਸਿਰ ਦਰਦ ਹੋ ਰਿਹਾ ਹੈ । ਡਾਕਟਰ ਤੋਂ ਅਪਵਾਇੰਟਮੈਂਟ ਲੈ ਰਹੀ ਹਾਂ । ਮੈਂ ਕਿਹਾ ਦਿਲਜੀਤ ਦੋਸਾਂਝ ਦੇ ਗਾਣੇ ਲਾ ਦੇ, ਕਈ ਵਾਰ ਉਸ ਦੇ ਗਾਣੇ ਸੁਣ ਕੇ ਵੀ ਸਿਰ ਦਰਦ ਠੀਕ ਹੋ ਜਾਂਦਾ ਹੈ ।
Preeto Cheek Di An ???? https://t.co/h7UB5pxkdq