ਪੀਟੀਸੀ ਰਿਕਾਰਡਸ ‘ਤੇ ਅੱਜ 1 ਅਪ੍ਰੈਲ ਨੂੰ ਨਵਾਂ ਸ਼ਬਦ ਰਿਲੀਜ਼ ਹੋਇਆ ਹੈ ‘ਰਾਮ ਨਾਮੁ ਚਿਤਾਰੇ’ ਇਸ ਸ਼ਬਦ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਨੇ ਗਾਇਆ ਹੈ ਇਸ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਐਚ ਆਰ ਸਟੂਡੀਓ, ਜਲੰਧਰ ਨੇ। ਇਸ ਸ਼ਬਦ ਨੂੰ ਸੰਗਤਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਦਰਸ਼ਨ ਔਲਖ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਪੋਸਟ
ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡ ਵਲੋਂ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ਤੇ ਦਰਸਕਾਂ ਵੱਲੋਂ ਇਹਨਾਂ ਸ਼ਬਦਾਂ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ।ਸ਼ਰਧਾਲੂ ਇਹਨਾਂ ਸ਼ਬਦਾਂ ਕਰਕੇ ਇੱਕ ਤਾਂ ਗੁਰ ਘਰ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਦੇ ਨਾਲ ਰਸਮਈ ਸ਼ਬਦਾਂ ਦਾ ਆਨੰਦ ਮਾਣਦੇ ਹਨ।
ਪੀਟੀਸੀ ਰਿਕਾਰਡ ਦੀ ਬਦੋਲਤ ਹੀ ਜਦੋਂ ਲੋਕ ਘਰ ਬੈਠੇ ਗੁਰਬਾਣੀ ਦੇ ਸ਼ਬਦਾਂ ਦਾ ਆਨੰਦ ਲੈਂਦੇ ਹਨ ਤਾਂ ਇਸ ਦੇ ਨਾਲ ਉਹਨਾਂ ਦੇ ਘਰ ਦਾ ਮਾਹੌਲ ਵੀ ਭਗਤੀਮਈ ਹੋ ਜਾਂਦਾ ਹੈ ਤੇ ਇਸਦੇ ਨਾਲ ਉਹਨਾਂ ਦੇ ਬੱਚੇ ਵੀ ਗੁਰਬਾਣੀ ਨਾਲ ਜੁੜ ਕੇ ਬੁਰੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ।

ਰਾਮ ਨਾਮੁ ਚਿਤਾਰੇ ਸ਼ਬਦ ਨੂੰ ਤੁਸੀ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਦੇ ਯ-ੂਟਿਊਬ ਚੈਨਲ ਪੀਟੀਸੀ ਰਿਕਾਰਡ ‘ਤੇ ਸਰਵਣ ਕਰ ਸਕਦੇ ਹੋ।
ਰਾਮ ਨਾਮੁ ਚਿਤਾਰੇ ਸ਼ਬਦ ਨੂੰ ਤੁਸੀ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਦੇ ਯ-ੂਟਿਊਬ ਚੈਨਲ ਪੀਟੀਸੀ ਰਿਕਾਰਡ ‘ਤੇ ਸਰਵਣ ਕਰ ਸਕਦੇ ਹੋ।