TUHADE SITARE: ਜਾਣੋ ਅੱਜ ਦਾ ਰਾਸ਼ੀਫਲ, ਕਿੰਝ ਰਹੇਗਾ ਤੁਹਾਡੇ ਲਈ 22 ਜੁਲਾਈ ਦਾ ਦਿਨ ਤੇ ਕੀ ਕੁਝ ਹੋਵੇਗਾ ਖਾਸ
ਅੱਜ 22 ਜੁਲਾਈ ਯਾਨੀ ਕਿ ਸੋਮਵਾਰ ਦਾ ਦਿਨ ਹੈ, ਇਸ ਦੇ ਨਾਲ ਹੀ ਅੱਜ ਬਹੁਤ ਹੀ ਖਾਸ ਦਿਨ ਯਾਨੀ ਕਿ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ।
Daily Horoscope : ਅੱਜ 22 ਜੁਲਾਈ ਯਾਨੀ ਕਿ ਸੋਮਵਾਰ ਦਾ ਦਿਨ ਹੈ, ਇਸ ਦੇ ਨਾਲ ਹੀ ਅੱਜ ਬਹੁਤ ਹੀ ਖਾਸ ਦਿਨ ਯਾਨੀ ਕਿ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ।
Aries horoscope (ਮੇਸ਼)
ਬਹੁਤ ਜ਼ਿਆਦਾ ਚਿੰਤਾ ਕਰਨਾ ਮਾਨਸਿਕ ਸ਼ਾਤੀ ਨੂੰ ਬਰਬਾਦ ਕਰ ਸਕਦਾ ਹੈ ਇਸ ਤੋਂ ਬਚੋ ਕਿਉਂ ਕਿ ਥੋੜੀ ਜਿਹੀ ਚਿੰਤਾ ਅਤੇ ਮਾਨਸਿਕ ਤਣਾਅ ਸਰੀਰ ਤੇ ਖਰਾਬ ਅਸਰ ਪਾ ਸਕਦਾ ਹੈ। ਕੋਈ ਬੇਹਤਰੀਨ ਨਵਾਂ ਵਿਚਾਰ ਤੁਹਾਨੂੰ ਆਰਥਿਕ ਤੋਰ ਤੇ ਲਾਭ ਪਹੁੰਚਾਏਗਾ। ਸ਼ਾਮ ਦੇ ਸਮੇਂ ਦੋਸਤਾਂ ਦਾ ਸੰਯੋਗ ਮਜ਼ੇਦਾਰ ਰਹੇਗਾ। ਜੇਕਰ ਤੁਸੀ ਸ਼ਾਮ ਨੂੰ ਦੋਸਤਾਂ ਨਾਲ ਘੁੰਮਣ ਜਾਂਦੇ ਹੋ ਤਾਂ ਰੁਮਾਂਸ ਤੁਰੰਤ ਤੁਹਾਡੇ ਰਾਹ ਵਿਚ ਆ ਸਕਦਾ ਹੈ। ਜੇਕਰ ਤੁਸੀ ਸਿੱਧਾ ਜਵਾਬ ਨਹੀਂ ਦੇਵੋਂਗੇ ਤਾਂ ਤੁਹਾਡੇ ਸਹਿਯੋਗੀ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ।
Taurus (ਵ੍ਰਿਸ਼ਭ)
ਅੱਜ ਖੁਦ ਤੋਂ ਜ਼ਿਆਦਾਂ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਘੱਟ ਮਾਲੂਮ ਹੈ ਨਿਸ਼ਚਿਤ ਰੂਪ ਵਿਚ ਤੁਹਾਨੂੰ ਆਰਾਮ ਦੀ ਲੋੜ ਹੈ। ਆਪਣੇ ਨਿਵੇਸ਼ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਗੁਪਤ ਰੱਖੋ। ਬੱਚੇ ਤੁਹਾਨੂੰ ਆਪਣੀਆਂ ਉਪਲਬਧੀਆਂ ਨਾਲ ਗਰਵ ਦਾ ਅਨੁਭਵ ਕਰਾਉਣਗੇ। ਤੁਹਾਡਾ ਸਾਹਸ ਤੁਹਾਨੂੰ ਪਿਆਰ ਪਾਉਣ ਵਿਚ ਸਫਲ ਰਹੇਗਾ। ਤੁਹਾਨੂੰ ਕੰਮ ਕਾਰ ਵਿਚ ਪੇਸ਼ੇਵਰ ਉਪਲਬਧੀਆਂ ਅਤੇ ਲਾਭ ਮਿਲੇਗਾ । ਅੱਜ ਤੁਸੀ ਆਪਣੇ ਘਰ ਬਿਖਰੀ ਚੀਜਾਂ ਅਤੇ ਸਾਫ ਸਫਾਈ ਕਰਨ ਦੀ ਯੋਜਨਾ ਬਣਾ ਸਕਦੇ ਹੋ ਪਰੰਤੂ ਅੱਜ ਤੁਹਾਨੂੰ ਇਸ ਦੇ ਲਈ ਖਾਲੀ ਸਮਾਂ ਨਹੀਂ ਮਿਲ ਪਾਵੇਗਾ।
Gemini (ਮਿਥੁਨ)
ਇਕੱਲੇਪਣ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਉ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਉ। ਲੰਬੇ ਅਰਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਵੇਸ਼ ਕਰੋ। ਬੱਚੇ ਦੀ ਸਿਹਤ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਵਿਅਕਤੀਗਤ ਮਾਰਗਦਰਸ਼ਕ ਤੁਹਾਡੇ ਰਿਸ਼ਤੇ ਵਿਚ ਸੁਧਾਰ ਲਿਆਵੇਗਾ। ਪਾਰਟਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉੱਦਮਾਂ ਪ੍ਰਤੀ ਉਤਸ਼ਾਹਿਤ ਹੋਣਗੇ। ਤੁਹਾਡਾ ਹਸਣ ਹਸਾਉਣ ਦਾ ਅੰਦਾਜ਼ ਤੁਹਾਡੀ ਸਭ ਤੋਂ ਵੱਡੀ ਪੂੰਜੀ ਸਾਬਿਤ ਹੋਵੇਗੀ। ਤੁਹਾਡਾ ਜੀਵਨਸਾਥੀ ਬਿਨਾਂ ਕੁਝ ਜਾਣੇ ਕੁਝ ਅਜਿਹਾ ਖਾਸ ਕੰਮ ਕਰ ਸਕਦਾ ਹੈ ਜਿਸ ਨੂੰ ਸੱਚਮੁਚ ਕਦੇ ਭੁੱਲ ਨਹੀਂ ਸਕੋਂਗੇ।
Cancer (ਕਰਕ)
ਪਰਿਵਾਰ ਦੇ ਕੁਝ ਮੈਂਬਰ ਆਪਣੇ ਸੁਭਾਅ ਤੋਂ ਤੁਹਾਡੇ ਲਈ ਚਿੜਚਿੜੇਪਣ ਦੀ ਵਜਾਹ ਬਣ ਸਕਦਾ ਹੈ। ਪਰੰਤੂ ਆਪਣਾ ਆਪਾ ਖੋਣ ਦੀ ਜ਼ਰੂਰਤ ਨਹੀ ਹੈ, ਨਹੀਂ ਤਾਂ ਹਾਲਾਤ ਬੇਕਾਬੂ ਸਕਦੇ ਹਨ ਯਾਦ ਰੱਖੋ ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਉਸ ਨੂੰ ਸਵੀਕਾਰ ਕਰਨ ਵਿਚ ਹੀ ਭਲਾਈ ਹੈ। ਲਾਭ ਦੇ ਨਜ਼ਰੀਏ ਤੋਂ ਸਟਾਕ ਅਤੇ ਮਯੁਚਲ ਫੰਡ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ। ਪੜ੍ਹਾਈ ਦੇ ਸਮੇਂ ਘਰ ਤੋਂ ਬਾਹਰ ਜ਼ਿਆਦਾਤਰ ਬਾਹਰ ਰਹਿਣਾ ਤੁਹਾਡੇ ਮਾਤਾ ਪਿਤਾ ਨੂੰ ਗੁੱਸੋ ਦਾ ਸ਼ਿਕਾਰ ਬਣ ਸਕਦਾ ਹੈ। ਕਰੀਅਰ ਦੇ ਲਈ ਯੋਜਨਾ ਬਣਾਉਣਾ ਉਨਾ ਹੀ ਮੁਸ਼ਕਿਲ ਹੈ ਜਿਨਾਂ ਕਿ ਖੇਡਣਾ। ਇਸ ਲਈ ਮਾਤਾ ਪਿਤਾ ਨੂੰ ਖੁਸ਼ ਕਰਨ ਦੇ ਲ਼ਈ ਦੋਨਾਂ ਵਿਚ ਸੰਤੁਲਨ ਬਣਾਉਣਾ ਜ਼ਰੂਰੀ ਹੈ।
Leo (ਸਿੰਘ)
ਘਰ ਅਤੇ ਦਫਤਰ ਵਿਚ ਕੁੱਝ ਦਬਾਅ ਤੁਹਾਨੂੰ ਗੁੱਸੈਲਾ ਬਣਾ ਸਕਦਾ ਹੈ। ਦਿਨ ਭਰ ਜੇਕਰ ਤੁਸੀ ਪੈਸੇ ਨੂੰ ਲੈ ਕੇ ਜੁਝਦੇ ਰਹੇ ਪਰੰਤੂ ਸ਼ਾਮ ਦੇ ਸਮੇਂ ਤੁਹਾਨੂੰ ਧੰਨ ਲਾਭ ਹੋ ਸਕਦਾ ਹੈ। ਤੁਹਾਡੇ ਦੋਸਤ ਤੁਹਾਨੂੰ ਅਜਿਹੇ ਸਮੇਂ ਧੋਖਾ ਦੇ ਸਕਦੇ ਹਨ ਜਦੋ ਤੁਹਾਨੂੰ ਉਨਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ। ਅੱਜ ਕਿਸੇ ਅਜਿਹੇ ਇਨਾਸਾਨ ਨਾਲ ਮਿਲਣ ਦੀ ਸੰਭਾਵਨਾ ਹੈ ਜੋ ਤੁਹਾਡੇ ਦਿਲ ਨੂੰ ਗਿਹਰਾਈ ਨਾਲ ਛੂ ਲਵੇਗਾ। ਅੱਜ ਕੰਮ 'ਚ ਤੁਹਾਨੂੰ ਕੋਈ ਵਧੀਆ ਖਬਰ ਮਿਲ ਸਕਦੀ ਹੈ। ਕੋਈ ਨਵਾਂ ਕੰਮ ਜਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਲ ਗੱਲਬਾਤ ਕਰੋ ਜਿਨਾਂ ਨੂੰ ਉਸ ਖੇਤਰ ਦਾ ਕਾਫੀ ਅਨੁਭਵ ਹੈ ਜੇਕਰ ਅੱਜ ਤੁਹਾਡੇ ਕੋਲ ਸਮਾਂ ਹੈ ਤਾਂ ਉਨਾਂ ਨੂੰ ਮਿਲੋ ਉਨਾਂ ਤੋਂ ਸੁਝਾਅ ਅਤੇ ਸਲਾਹ ਲਵੋ। ਅੱਜ ਤੁਸੀ ਇਕ ਵਾਰ ਫਿਰ ਸਮੇਂ ਵਿਚ ਪਿੱਛੇ ਜਾ ਕੇ ਵਿਆਹ ਦੇ ਸ਼ੁਰੂਆਤੀ ਦਿਨਾਂ ਦੇ ਪਿਆਰ ਅਤੇ ਰੋਮਾਂਸ ਨੂੰ ਮਹਿਸੂਸ ਕਰੋਂਗੇ।
Virgo (ਕੰਨਿਆ)
ਆਪਣਾ ਤਣਾਵ ਦੂਰ ਕਰਨ ਦੇ ਲਈ ਪਰਿਵਾਰ ਦੀ ਮਦਦ ਲਵੋ ਉਨਾਂ ਦੀ ਸਹਾਇਤਾ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰੋ ਆਪਣੀ ਭਾਵਨਾਵਾਂ ਨੂੂੰ ਦਬਾਊ ਅਤੇ ਛਪਾਉ ਨਹੀਂ ਆਪਣੇ ਜ਼ਜਬਾਤ ਦੂਜਿਆਂ ਦੇ ਨਾਲ ਸਾਂਝਾ ਕਰਨ ਨਾਲ ਲਾਭ ਮਿਲੇਗਾ। ਅਤਿਰਿਕਿਤ ਉਮਰ ਦੇ ਲਈ ਆਪਣੇ ਸੁਜਨਾਤਮਕ ਵਿਚਾਰਾਂ ਦਾ ਲਉ। ਰਿਸ਼ਤੇਦਾਰਾਂ ਦੇ ਨਾਲ ਛੋਟੀ ਯਾਤਰਾ ਤੁਹਾਡੇ ਭੱਜਦੋੜ ਭਰੇ ਦਿਨ ਵਿਚ ਆਰਾਮ ਅਤੇ ਸਕੂਨ ਦੇਣ ਵਾਲੀ ਸਾਬਿਤ ਹੋਵੇਗੀ।
Libra (ਤੁਲਾ)
ਕੰਮ ਦੀ ਦਬਾਅ ਵਧਣ ਨਾਲ ਹੀ ਤੁਸੀ ਮਾਨਸਿਕ ਉੱਥਲ ਪੁੱਥਲ ਅਤੇ ਦਿੱਕਤ ਮਹਿਸੂਸ ਕਰੋਂਗੇ। ਤੁਹਾਡਾੇ ਲਈ ਨਿਵੇਸ਼ ਕਰਨਾ ਕਈਂ ਵਾਰ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਨਾਲ ਤੁਹਾਨੂੰ ਮੁਨਾਫਾ ਹੋ ਸਕਦਾ ਹੈ। ਤੁਹਾਡੀ ਗਿਆਨ ਦੀ ਪਿਆਸ ਤੁਹਾਡੇ ਨਵੇਂ ਦੋਸਤ ਬਣਾਉਣ ਵਿਚ ਮਦਦਗਾਰ ਸਾਬਿਤ ਹੋਵੇਗਾ। ਤੁਹਾਡੇ ਕਾਰਡਾਂ ਤੇ ਝੀਲ ਵਿਚ ਬਹੁਤ ਖੂਬਸੂਰਤ ਅਤੇ ਪਿਆਰੇ ਇਨਸਾਨ ਨੂੰ ਮਿਲਣ ਦੀ ਸੰਭਾਵਨਾ ਹੈ। ਦਫਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਚੀਜਾਂ ਤੁਹਾਡੇ ਪੱਖ ਵਿਚ ਝੁਕੀ ਨਜ਼ਰ ਆਉਣਗੀਆਂ।
Scorpio (ਵ੍ਰਿਸ਼ਚਿਕ)
ਡਰ ਤੁਹਾਡੀ ਖੁਸ਼ੀ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਖਿਆਲਾਂ ਅਤੇ ਕਲਪਨਾ ਤੋਂ ਪੈਦਾ ਹੋਇਆ ਹੈ ਡਰ ਸਹਿਜਤਾ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਇਸ ਨੂੰ ਪਹਿਲਾਂ ਹੀ ਕੁਚਲ ਦਿਉ ਤਾਂ ਕਿ ਇਹ ਤੁਹਾਨੂੰ ਡਰਪੋਕ ਨਾ ਸਮਝੇ। ਜਿਨਾਂ ਲੋਕਾਂ ਨੇ ਆਪਣਾ ਪੈਸਾ ਸੱਟੇਬਾਜ਼ੀ ਵਿਚ ਪੈਸਾ ਲਗਾਇਆ ਹੋਇਆ ਹੈ ਅੱਜ ਉਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਸੱਟੇਬਾਜ਼ੀ ਤੋਂ ਦੂਰ ਰਹਿਣ ਦੀ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ। ਘਰੇਲੂ ਜ਼ਿੰਦਗੀ ਵਿਚ ਕੁਝ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਤੁਹਾਡੇ ਅਤੇ ਤੁਹਾਡੇ ਪਿਆਰ ਵਿਚਕਾਰ ਕੋਈ ਆ ਸਕਦਾ ਹੈ।
Sagittarius (ਧਨੁ)
ਦੂਸਰਿਆਂ ਦੀ ਆਲੋਚਨਾ ਕਰਨ ਦੀ ਤੁਹਾਡੀ ਆਦਤ ਦੇ ਕਾਰਨ ਤੁਹਾਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਆਪਣਾ ਸੈਂਸ ਆਫ ਹਾਸਾ ਦਰੁਸਤ ਰੱਖੋ ਅਤੇ ਪਲਟ ਕੇ ਤਲਖ ਜਵਾਬ ਦੋਣ ਤੋਂ ਬਚੋ ਇਸ ਤਰਾਂ ਕਰਨ ਤੇ ਤੁਸੀ ਆਸਾਨੀ ਨਾਲ ਦੂਸਰਿਆਂ ਦੀ ਟਿੱਪਣੀਆਂ ਤੋਂ ਛੁੱਟਕਾਰਾ ਪਾ ਲਵੋਂਗੇ। ਅੱਜ ਤੁਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ ਅਤੇ ਤੁਹਾਡਾ ਕਫੀ ਧੰਨ ਖਰਚ ਹੋ ਸਕਦਾ ਹੈ। ਦੋਸਤ ਨੂੰ ਆਪਣੇ ਉਦਾਰ ਸੁਭਾਅ ਦਾ ਗਲਤ ਫਾਇਦਾ ਨਾ ਉਠਾਉਣ ਦਿਉ। ਤੁਹਾਡੀ ਪਿਆਰ ਭਰੀ ਜ਼ਿੰਦਗੀ ਇਕ ਖੂਬਸੂਰਤ ਮੋੜ ਲੈ ਸਕਦੀ ਹੈ ਤੁਹਾਨੂੰ ਪਿਆਰ ਵਿਚ ਰਹਿਣ ਲਈ ਸਵਰਗੀ ਭਾਵਨਾ ਮਿਲੇਗੀ।
Capricorn (ਮਕਰ)
ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤਿਰਿਕਿਤ ਦਬਾਅ ਪਾਵੇਗਾ। ਪੈਸੇ ਨਾਲ ਜੁੜਿਆ ਮਾਮਲਾ ਅੱਜ ਹੱਲ ਹੋ ਸਕਦਾ ਹੈ ਅਤੇ ਤੁਹਾਨੂੰ ਧੰਨ ਲਾਭ ਹੋ ਸਕਦਾ ਹੈ। ਤੁਸੀ ਦੋਸਤਾਂ ਦੇ ਨਾਲ ਬੇਹਤਰੀਨ ਸਮਾਂ ਬਿਤਾਉਂਗੇ ਪਰੰਤੂ ਗੱਡੀ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋ। ਤੁਹਾਡਾ ਪਿਆਰ ਤੁਹਾਡੇ ਤੋਂ ਕਿਸੇ ਚੀਜ ਦੀ ਮੰਗ ਕਰ ਸਕਦਾ ਹੈ ਪਰ ਤੁਸੀ ਉਹ ਸਾਰੀਆਂ ਇਛਾਵਾਂ ਨੂੰ ਪੂਰੀਆਂ ਨਹੀਂ ਕਰ ਸਕੋਂਗੇ ਇਸ ਨਾਲ ਤੁਹਾਡਾ ਸਾਥੀ ਨਾਰਾਜ਼ ਹੋ ਸਕਦਾ ਹੈ। ਪਾਰਟਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉੱਦਮਾਂ ਪ੍ਰਤੀ ਉਤਸ਼ਾਹਿਤ ਹੋਣਗੇ। ਅੱਜ ਦੇ ਦਿਨ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ ਵਿਚ ਤੁਸੀ ਵਿਅਸਤ ਰਹੋਂਗੇ। ਅੱਜ ਤੁਹਾਨੂੰ ਅਤੇ ਤੁੁਹਾਡੇ ਜੀਵਨਸਾਥੀ ਨੂੰ ਪਿਆਰ ਦੇ ਲਈ ਸਹੀ ਸਮਾਂ ਮਿਲ ਸਕਦਾ ਹੈ।
Aquarius (ਕੁੰਭ)
ਤੁਹਾਡਾ ਰੁੱਖਾ ਬਰਤਾਵ ਤੁਹਾਡੇ ਜੀਵਨਸਾਥੀ ਦਾ ਮੂਡ ਖਰਾਬ ਕਰ ਸਕਦੀ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਕਿਸੀ ਦਾ ਅਨਾਦਰ ਅਤੇ ਗੰਭੀਰਤਾ ਤੋਂ ਨਾ ਲੈਣਾ ਰਿਸ਼ਤੇ ਵਿਚ ਦਰਾਰ ਪਾ ਸਕਦਾ ਹੈ। ਅੱਜ ਵਪਾਰ ਵਿਚ ਚੰਗਾ ਖਾਸਾ ਲਾਭ ਹੋਣ ਦੀ ਸੰਭਾਵਨਾ ਹੈ ਅੱਜ ਦੇ ਦਿਨ ਆਪਣੇ ਵਪਾਰ ਨੂੰ ਕੋਈਂ ਉਚਾਈਆਂ ਦੇ ਸਕਦਾ ਹੈ। ਪ੍ਰਾਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧਿਆਂ ਲਈ ਚੰਗਾ ਮੋਕਾ ਹੈ।
Pisces (ਮੀਨ)
ਕਿਸੇ ਦੋਸਤ ਦੇ ਨਾਲ ਗਲਤਫਹਿਮੀ ਅਪ੍ਰਿਯ ਹਾਲਾਤ ਖੜੇ ਕਰ ਸਕਦੀ ਹੈ ਕਿਸੇ ਵੀ ਫੈਸਲੇਂ ਤੇ ਪਹੁੰਚਣ ਤੋਂ ਪਹਿਲਾਂ ਸੰਤੁਲਿਤ ਨਜ਼ਰੀਏ ਨਾਲ ਦੋਨਾਂ ਪੱਖਾਂ ਨੂੰ ਪਰਖੋ। ਅੱਜ ਦੇ ਦਿਨ ਤੁਸੀ ਉਰਜਾ ਨਾਲ ਇਕਮਿਕ ਰਹੋਂਗੇ ਅਤੇ ਸੰਭਵ ਹੈ ਕਿ ਅਚਾਨਕ ਅਣਦੇਖਿਆ ਲਾਭ ਵੀ ਮਿਲੇ। ਅਜਿਹਾ ਲਗਦਾ ਹੈ ਕਿ ਪਰਿਵਾਰਿਕ ਮੋਰਚਿਆਂ ਤੇ ਤੁਸੀ ਜ਼ਿਆਦਾ ਖੁਸ਼ ਨਹੀਂ ਹੋ ਅਤੇ ਕੁਝ ਅੜਚਣਾ ਦਾ ਸਾਹਮਣਾ ਕਰ ਰਹੇ ਹੋ। ਅੱਜ ਤੁਹਾਡਾ ਮਨ ਤੁਹਾਡੇ ਪ੍ਰੇਮੀ ਦੇ ਵਿਚਾਰਾਂ ਨਾਲ ਜੁੜਿਆ ਹੋਇਆ ਹੋਵੇਗਾ। ਦਫਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਚੀਜਾਂ ਤੁਹਾਡੇ ਪੱਖ ਵਿਚ ਝੁਕੀ ਨਜ਼ਰ ਆਉਣਗੀਆਂ।