Happy Teddy Day 2024: ਟੈਡੀ ਡੇਅ 'ਤੇ ਆਪਣੇ ਪਾਰਟਨਰ ਭੇਜੋ ਇਹ ਕਿਊਟ ਤੇ ਪਿਆਰ ਭਰੇ ਸੰਦੇਸ਼

By  Pushp Raj February 10th 2024 06:50 AM

Happy Teddy Day 2024: ਵੈਲੇਨਟਾਈਨ ਹਫ਼ਤਾ ਲਗਭਗ ਹਰ ਜੋੜੇ ਲਈ ਬਹੁਤ ਖਾਸ ਹਫ਼ਤਾ ਹੁੰਦਾ ਹੈ। ਇਸ ਹਫਤੇ ਵਿੱਚ, ਦੋਵੇਂ ਇੱਕ ਦੂਜੇ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ ਸੰਦੇਸ਼ ਅਤੇ ਤੋਹਫ਼ੇ ਦਿੰਦੇ ਹਨ। ਵੈਲੇਨਟਾਈਨ ਵੀਕ  ਦੌਰਾਨ ਆਉਣ ਵਾਲਾ ਟੈਡੀ ਡੇਅ (Happy Teddy Day) ਵੀ ਬਹੁਤ ਖਾਸ ਹੁੰਦਾ ਹੈ।

ਦਰਅਸਲ, ਵੈਲੇਨਟਾਈਨ ਵੀਕ   (Valentine week) ਦਾ ਲਗਭਗ ਹਰ ਦਿਨ ਬਹੁਤ ਖਾਸ ਹੁੰਦਾ ਹੈ। ਟੈਡੀ ਡੇ ਹਫ਼ਤੇ ਦੇ ਚੌਥੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ, ਜੋੜੇ ਇੱਕ ਦੂਜੇ ਨੂੰ ਟੇਡੀ ਗਿਫਟ ਕਰਦੇ ਹਨ ਅਤੇ ਰੋਮਾਂਟਿਕ ਸੰਦੇਸ਼ ਵੀ ਭੇਜਦੇ ਹਨ।

teddy 2

ਅਜਿਹੇ 'ਚ ਜੇਕਰ ਤੁਸੀਂ ਵੀ ਟੈਡੀ ਡੇਅ (Teddy Day) ਦੇ ਮੌਕੇ 'ਤੇ ਆਪਣੇ ਪਾਰਟਨਰ ਨੂੰ ਖੂਬਸੂਰਤ ਅਤੇ ਰੋਮਾਂਟਿਕ ਸੰਦੇਸ਼ ਭੇਜਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਸੰਦੇਸ਼ ਲੈ ਕੇ ਆਏ ਹਾਂ। 


(Teddy Day Quotes for Love)


1. ਕੁਝ ਅਹਿਸਾਸੋਂ ਕੇ ਸਾਏ ਦਿਲ ਕੋ ਛੂ ਜਾਤੇ ਹੈਂ,
    ਕੁਝ ਮੰਜ਼ਰ ਦਿਲ ਮੇਂ ਉਤਰ ਜਾਤੇ ਹੈ। 
    ਬੇਜਾਨ ਗੁਲਸ਼ਨ ਮੇਂ ਭੀ ਫੂਲ ਖਿਲ ਜਾਤੇ ਹੈਂ,
    ਜਬ ਜ਼ਿੰਦਗੀ ਮੇਂ ਆਪ ਜੈਸੇ ਟੈਡੀ ਮਿਲ ਜਾਤੇ ਹੈਂ। 
     Happy Teddy Day! 

 

2. ਆਜ- ਕੱਲ ਹਮ ਹਰ ਟੈਡੀ ਕੋ ਦੇਖਕਰ ਮੁਸਕੁਰਾਤੇ ਹੈਂ
    ਕੈਸੇ ਬਤਾਏ ਉਨ੍ਹੇ, ਹਮੇਂ ਤੋ ਹੈਰ ਟੈਡੀ ਮੇਂ ਸਿਰਫ ਵੋ ਹੀ ਨਜ਼ਰ ਆਤੇ ਹੈਂ
     Happy Teddy Day! 

View this post on Instagram

A post shared by ❤️????❤️ (@valentine_week_2024_25)

 

(Teddy Day Quotes for Girlfriend)


3.  ਅਗਰ ਆਪ ਏਕ ਟੈਡੀ ਹੋਤੇ, 
      ਤੋਂ ਹਮ ਤੁਮਹੇ ਅਪਨੇ ਪਾਸ ਰਖ ਲੇਤੇ
      ਡਾਲ ਕੇ ਅਪਨੀ ਝੋਲੀ ਮੇਂ ਸਾਥ ਅਪਨੇ ਲੇ ਚਲਤੇ।
       Happy Teddy Day! 


4. ਮੁਝੇ ਆਰਟੀਫੀਸ਼ੀਅਲ ਟੈਡੀ ਕੀ ਜ਼ਰੂਰਤ ਨਹੀਂ, 
     ਕਿਉਂਕਿ ਮੇਰੇ ਪਾਸ, ਰੀਅਲ ਟੈਡੀ ਔਰ ਵੋ ਹੋ ਤੁਮ 
       Happy Teddy Day!  

teddy 3

 

ਹੋਰ ਪੜ੍ਹੋ: ਗੁਰੂ ਰੰਧਾਵਾ ਸਟਾਰਰ ਫਿਲਮ 'ਕੁਛ ਖੱਟਾ ਹੋ ਜਾਏ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ


5. ਤੇਰੀ ਮੇਰੀ ਦੋਸਤੀ ਕਾ ਅਫਸਾਨਾ ਭੀ ਹੈ, 
   ਇਸ ਮੇਂ ਪਿਆਰ ਕਾ ਖਜ਼ਾਨਾ ਭੀ ਹੈ, 
   ਇਸ ਲਿਯੇ ਚਾਹਤੇ ਹੈ ਆਪਸੇ ਟੈਡੀ ਬੀਅਰ ਮਾਂਗਨਾ 
   ਔਰ ਆਜ ਤੋ ਮਾਂਗਨੇ ਕਾ ਬਹਾਨਾ ਭੀ ਹੈ।
    Happy Teddy Day !

 

View this post on Instagram

A post shared by Happy Birthday Status (50k)???? (@happy_bday_status)

 

Related Post