Happy Chocolate Day 2024: ਚਾਕਲੇਟ ਡੇਅ 'ਤੇ ਆਪਣੇ ਪਾਟਨਰ ਨੂੰ ਭੇਜੋ ਇਹ ਮਿਠਾਸ ਨਾਲ ਭਰੇ ਰੋਮਾਂਟਿਕ ਸੰਦੇਸ਼
Happy Chocolate Day 2024: ਅੱਜ ਵੈਲੇਨਟਾਈਨ ਵੀਕ (Valentine week) ਦਾ ਤੀਜਾ ਦਿਨ ਹੈ, ਜਿਸ ਨੂੰ ਚਾਕਲੇਟ ਡੇਅ (Happy Chocolate Day) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਚਾਕਲੇਟ ਡੇਅ ਕਪਲਸ 'ਚ ਕਾਫੀ ਮਸ਼ਹੂਰ ਹੈ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਕਪਲ ਇੱਕ-ਦੂਜੇ ਨੂੰ ਚਾਕਲੇਟ ਗਿਫਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਨੂੰ ਕਪਲਸ ਦੇ ਨਾਲ-ਨਾਲ ਹੋਰ ਲੋਕ ਵੀ ਸੈਲੀਬ੍ਰੇਟ ਕਰਦੇ ਹਨ।
ਇਸ ਖਾਸ ਦਿਨ 'ਤੇ, ਬਹੁਤ ਸਾਰੇ ਕਪਲ ਪਿਆਰ ਭਰੇ ਸੰਦੇਸ਼ ਭੇਜ ਕੇ ਇੱਕ-ਦੂਜੇ ਨੂੰ ਚਾਕਲੇਟ ਡੇਅ ਦੀ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਲੇਖ ਵਿੱਚ, ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਸੰਦੇਸ਼ ਲੈ ਕੇ ਆਏ ਹਾਂ ਜੋ ਤੁਹਾਡੇ ਸਾਥੀ ਨੂੰ ਭੇਜੇ ਜਾ ਸਕਦੇ ਹਨ।
1. ਸਨਮ, ਤੇਰਾ ਇਹ ਮਿੱਠਾ ਪਿਆਰ, ਮੇਰੀ ਜਿੰਦਗੀ 'ਚ ਲੈ ਕੇ ਆਇਆ ਹੈ ਬਹਾਰ ,
ਪਿਆਰ ਦੀ ਮਿਠਾਸ ਨਾਲ ਸਜਿਆ ਹੋਇਆ ਹੈ ਸੰਸਾਰ,
ਚਾਕਲੇਟ ਡੇਅ 'ਤੇ ਕਰਾਂ ਆਪਣੇ ਪਿਆਰ ਦਾ ਇਜ਼ਹਾਰ
Happy Chocolate Day Dear!
2. Five Star ਕੀ ਤਰ੍ਹਾਂ ਦਿਖਤੇ ਹੋ, Munch ਕੀ ਤਰ੍ਹਾਂ ਸ਼ਰਮਾਤੇ ਹੋ।
Cadbury ਕੀ ਤਰ੍ਹਾਂ ਜਬ ਤੁਮ ਮੁਸਕੁਰਾਤੇ ਹੋ,
Kit Kat ਕੀ ਕਸਮ ਬਹੁਤ ਹੈਂਡਸਮ ਨਜ਼ਰ ਆਤੇ ਹੋ
Happy Chocolate Day My love!
3. Dairy Milk ਨੇ Perk से कहा ਸੇ ਕਹਾ
ਹਮ ਦੁਨੀਆ ਮੇਂ ਸਬਸੇ ਸਵੀਟ ਹੈਂ,
Perk ਨੇ ਕਹਾ ਸ਼ਾਇਦ ਤੁਹਾਨੂੰ ਪਤਾ ਨਹੀਂ
ਜੋ ਇਸ Message nu ਪੜ੍ਹ ਰਿਹਾ ਹੈ
ਉਹ ਸਾਡੇ ਨਾਲੋ ਵੀ ਜ਼ਿਆਦਾ ਸਵੀਟ ਹੈ।
Happy Chocolate Day My love!
4. ਮੀਠਾ ਤੋ ਹੋਨਾ ਚਾਹੀਏ
ਹਮ ਦੁਨੀਆ ਮੇਂ ਸਬਸੇ ਸਵੀਟ ਹੈਂ,
ਦੁਨੀਆ ਮੇਂ ਕੁਝ ਨਾ ਹੋ ਇਤਨਾ ਮੀਠਾ
ਜਿਤਨਾ ਮੀਠਾ ਅਪਨਾ ਸਾਥ ਹੋਨਾ ਚਾਹੀਏ
Happy Chocolate Day My love!
5. ਮੀਠਾ ਯਾਰ ਔਰ ਯਾਰ ਸੇ ਮੀਠਾ ਪਿਆਰ
ਮੀਠਾ ਪਿਆਰ ਔਰ ਪਿਆਰ ਸੇ ਮੀਠੀ ਅਪਨੀ ਯਾਰੀ।
Happy Chocolate Day My love!
6. ਆਜ ਚਾਕਲੇਟ ਡੇਅ , ਚਾਕਲੇਟ ਤੋਂ ਖਿਲਾਓ
ਮੀਠੀ -ਮੀਠੀ ਕੋਈ ਬਾਤ ਤੋ ਸੁਨਾਓ
ਕਬ ਸੇ ਤੜਪ ਰਹੇ ਹੈਂ ਆਪਕੇ ਪਿਆਰ ਮੇ
ਹਮਕੋ ਜ਼ਰਾ ਗਲੇ ਸੇ ਲਗਾਓ
Happy Chocolate Day My love!
7. ਹਰ ਰਿਸ਼ਤੇ ਮੇਂ ਵਿਸ਼ਵਾਸ ਰਹਨੇ ਦੋ
ਜ਼ੁਬਾਨ ਪਰ ਹਰ ਵਕਤ ਮਿਠਾਸ ਰਹਨੇ ਦੋ,
ਯਹੀ ਤੋ ਅੰਦਾਜ਼ ਹੈ, ਜ਼ਿੰਦਗੀ ਜੀਨੇ ਕਾ
ਨਾਂ ਖ਼ੁਦ ਰਹੋ ਉਦਾਸ ਨਾਂ ਦੂਸਰੋ ਕੋ ਰਹਨੇ ਦੋ
Happy Chocolate Day My love!
ਗਰਲਫ੍ਰੈਂਡ ਲਈ ਚਾਕਲੇਟ ਡੇਅ ਦੇ ਸੰਦੇਸ਼ (Chocolate Day Wishes for Girlfriend)
8. ਗੁਲ ਨੇ ਗੁਲਸ਼ਨ ਸੇ ਗੁਲਫਾਮ ਭੇਜਾ ਹੈ,
ਸਿਤਾਰੋਂ ਨੇ ਆਸਮਾਨ ਸੇ ਸਲਾਮ ਭੇਜਾ ਹੈ।
ਮੁਬਾਰਕ ਹੋ ਆਪਕੋ ਚਾਕਲੇਟ ਡੇਅ
ਹਮਨੇ ਅਡਵਾਂਸ ਮੇਂ ਯੇ ਪੈਗਾਮ ਭੇਜਾ ਹੈ।
Happy Chocolate Day Dear!
ਹੋਰ ਪੜ੍ਹੋ: Grammy Award ਜਿੱਤ ਕੇ ਭਾਰਤ ਪਰਤੇ ਸ਼ੰਕਰ ਮਹਾਦੇਵਨ ਦਾ ਮੁੰਬਈ ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
9. ਏਕ ਡੇਅਰ ਮਿਲਕ ਇਨਸਾਨ ਕੋ
ਉਸ ਕੇ ਫਾਈਵਸਟਾਰ ਦੋਤਸ ਕੀ ਤਰਫ ਸੇ
Happy Chocolate Day !
10. ਮੀਠਾ ਯਾਰ ਔਰ ਯਾਰ ਸੇ ਮੀਠਾ ਪਿਆਰ
ਮੀਠਾ ਪਿਆਰ ਔਰ ਪਿਆਰ ਸੇ ਮੀਠੀ ਅਪਨੀ ਯਾਰੀ।
Happy Chocolate Day My love!