ਬਾਈ ਅਮਰਜੀਤ ਦਾ ਨਾਂਅ ਜ਼ਹਿਨ 'ਚ ਆਉਂਦਿਆਂ ਹੀ ਇੱਕ ਹਸੂੰ ਹਸੂੰ ਕਰਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਿੰਡ ਟੋਡਰਮਾਜਰਾ ਦੇ ਰਹਿਣ ਵਾਲੇ ਬਾਈ ਅਮਰਜੀਤ ਦੀ ।ਲੋਕ ਗੀਤਾਂ ਦੇ ਰਚੇਤਾ ਇਸ ਗਾਇਕ ਨੇ ਸਾਫ ਸੁਥਰੀ ਗਾਇਕੀ ਰਾਹੀਂ ਇੱਕ ਵੱਖਰਾ ਸਥਾਨ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਥਾਂ ਬਣਾਈ ਹੈ ।ਬਾਈ ਅਮਰਜੀਤ ਨੇ ਗਾਇਕੀ ਨੂੰ ਸ਼ੌਂਕ ਸ਼ੌਂਕ 'ਚ ਹੀ ਅਪਣਾਇਆ ਸੀ ।
ਹੋਰ ਵੇਖੋ:ਜਦੋਂ ਜਾਵੇਦ ਅਖਤਰ ‘ਤੇ ਇੱਕ ਪ੍ਰੋਡਿਊਸਰ ਨੇ ਮੂੰਹ ‘ਤੇ ਮਾਰੀ ਸੀ ਸਕਰਿਪਟ ,ਜਾਣੋ ਪੂਰੀ ਕਹਾਣੀ
bai amarjit
ਪਰ ਇਹ ਉਨ੍ਹਾਂ ਦਾ ਪ੍ਰੋਫੈਸ਼ਨ ਕਦੋਂ ਬਣ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਆ । ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਆਪਣੇ ਨਾਂਅ ਅੱਗੇ ਬਾਈ ਕਿਉਂ ਲਗਾਇਆ ਦਰਅਸਲ ਬਾਈ ਅਮਰਜੀਤ ਦੇ ਸਾਰੇ ਦੋਸਤ ਉਸ ਨੂੰ ਬਾਈ –ਬਾਈ ਕਹਿੰਦੇ ਸਨ ।ਕਿਉਂਕਿ ਉਹ ਬਾਈ ਅਮਰਜੀਤ ਦੀ ਬਹੁਤ ਹੀ ਇੱਜ਼ਤ ਕਰਦੇ ਸਨ ।
ਹੋਰ ਵੇਖੋ:ਬੌਂਗਾ ਬ੍ਰਦਰਸ ਦੀ ਇਹ ਅਦਾ ਤੁਹਾਨੂੰ ਵੀ ਆਏਗੀ ਪਸੰਦ ,ਵੇਖੋ ਵੀਡਿਓ
bai amarjit and miss pooja
ਇਸ ਲਈ ਉਨ੍ਹਾਂ ਨੇ ਆਪਣੇ ਨਾਂਅ ਤੋਂ ਪਹਿਲਾਂ ਬਾਈ ਲਗਾ ਲਿਆ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਈ ਅਮਰਜੀਤ ਦੇ ਨਾਂਅ ਨਾਲ ਜਾਣੇ ਜਾਂਦੇ ਨੇ । ਉਨ੍ਹਾਂ ਦੇ ਭਰਾ ਟੋਡਰਮਾਜਰਾ ਉਨ੍ਹਾਂ ਦੇ ਭਰਾ ਚੰਡੀਗੜ 'ਚ ਨੌਕਰੀ ਕਰਦੇ ਸਨ ਜਿਸ ਤੋਂ ਬਾਅਦ ਉਹ ਮੋਹਾਲੀ 'ਚ ਰਹਿਣ ਲੱਗ ਪਏ ।
ਹੋਰ ਵੇਖੋ:10 ਈਅਰ ਚੈਲੇਂਜ ਵਿੱਚ ਬੁਰੀ ਤਰ੍ਹਾਂ ਘਿਰੀ ਪ੍ਰਿਯੰਕਾ ਚੋਪੜਾ, ਇਸ ਵਜ੍ਹਾ ਕਰਕੇ ਹੋ ਰਹੀ ਹੈ ਟ੍ਰੋਲ
bai amarjit rano
ਪਰ ਪਿੰਡ ਨਾਲ ਅਜੇ ਵੀ ਉਹ ਜੁੜੇ ਹੋਏ ਨੇ ।ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਜ਼ਾ ਸਟੇਜ਼ 'ਤੇ ਲਾਈਵ ਪਰਫਾਰਮੈਂਸ ਕਰਨ 'ਚ ਆਉਂਦਾ ਹੈ । ਬਾਈ ਅਮਰਜੀਤ ਕਦੇ ਵੀ ਕੁਝ ਮਿੱਥ ਕੇ ਨਹੀਂ ਗਾਉਂਦੇ ਅਤੇ ਰਿਸ਼ਤਿਆਂ ਨੂੰ ਆਪਣੇ ਗੀਤਾਂ 'ਚ ਬਾਖੂਬੀ ਕਹਿੰਦੇ ਨੇ ਬਾਈ ਅਮਰਜੀਤ ।
ਹੋਰ ਵੇਖੋ:ਮੀਕਾ ਸਿੰਘ ਦੀ ਇਹ ਹੈ ਦਿਲੀ ਇੱਛਾ ,ਸੈਨਾ ਦੇ ਜਵਾਨਾਂ ਲਈ ਕਰਨਾ ਚਾਹੁੰਦੇ ਨੇ ਕੁਝ ਖਾਸ ,ਵੇਖੋ ਵੀਡਿਓ
https://www.youtube.com/watch?v=RMO_Jdrdyio
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਉਹ ਗੀਤ ਲਿਖਦੇ ਨੇ ਉਹ ਲਿਖਣ ਤੋਂ ਬਾਅਦ ਆਪਣੀ ਮਾਂ ਨੂੰ ਜ਼ਰੂਰ ਸੁਣਾਉਂਦੇ ਨੇ । ਜਦੋਂ ਉਨ੍ਹਾਂ ਦੀ ਮਾਂ ਗੀਤ ਨੂੰ ਹਰੀ ਝੰਡੀ ਦਿੰਦੇ ਹਨ ਤਾਂ ਉਸ ਤੋਂ ਬਾਅਦ ਹੀ ਉਹ ਗੀਤ ਗਾਉਂਦੇ ਨੇ ।
ਹੋਰ ਵੇਖੋ:ਭਾਰਤੀ ਫੌਜ ਦਾ ਇਹ ਜਵਾਨ ਸ਼ਹਾਦਤ ਤੋਂ ਬਾਅਦ ਵੀ ਸਰਹੱਦ ਦੀ ਕਰਦਾ ਹੈ ਰੱਖਿਆ, ਦੇਖੋ ਵੀਡਿਓ
https://www.youtube.com/watch?v=5jBLIt-np0g
ਕੁਲਦੀਪ ਮਾਣਕ ,ਚਮਕੀਲਾ ਉਨ੍ਹਾਂ ਨੂੰ ਬੇਹੱਦ ਪਸੰਦ ਨੇ । ਆਪਣੇ ਗੀਤਾਂ ਨੂੰ ਉਹ ਖੁਦ ਹੀ ਲਿਖਦੇ ਨੇ ਪਰ ਅੱਜ ਦੀ ਗਾਇਕੀ ਦੀ ਵੀ ਤਾਰੀਫ ਕਰਦੇ ਨੇ ।ਕਹਿੰਦੇ ਨੇ ਕਈ ਵਾਰ ਉਨ੍ਹਾਂ ਦੇ ਦੋਸਤ ਕਹਿੰਦੇ ਵੀ ਨੇ ਕੋਈ ਚੱਕਵਾਂ ਜਿਹਾ ਗੀਤ ਗਾ ।
ਹੋਰ ਵੇਖੋ: ਜਦੋਂ ਮਿਸ ਪੂਜਾ ਅਤੇ ਉਨ੍ਹਾਂ ਦੀ ਮੰਮੀ ਨੇ ਲਗਾਈ ਕਲਾਸ,ਵੇਖੋ ਵੀਡਿਓ
https://www.youtube.com/watch?v=qTtSglocmuo&t=1863s
ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ "ਸੁਬ੍ਹਾ ਸੁਬ੍ਹਾ ਆਇਆ ਮੈਨੂੰ ਆਇਆ ਫੋਨ" ਲਿਖ ਦਿੱਤਾ ।ਬਾਈ ਅਮਰਜੀਤ ਨੇ ਕਈ ਹਿੱਟ ਗੀਤ ਗਾਏ ਨੇ । ਜਿਸ 'ਚ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ ਕਿ ਮੇਰੇ ਹਿੱਸੇ ਆ ਗਈ ਮਾਂ" ।
ਹੋਰ ਵੇਖੋ: ਸ਼੍ਰੀ ਦੇਵੀ ਦੇ ਜੀਵਨ ‘ਤੇ ਫਿਲਮ ਨਹੀਂ ਬਣਨ ਦੇਣਾ ਚਾਹੁੰਦੇ ਬੋਨੀ ਕਪੂਰ, ਇਹ ਹਨ ਵਿਵਾਦਿਤ ਕਾਰਨ
https://www.youtube.com/watch?v=OYfeInt2e0c
ਭਾਬੀ ਤੇਰੀ ਭੈਣ ਪਟੋਲਾ ,ਜੋ ਕਿ ਉਨ੍ਹਾਂ ਨੇ ਮਿਸ ਪੂਜਾ ਨਾਲ ਗਾਇਆ ਸੀ । ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਰਾਣੋ ,ਬਾਬੇ 'ਤੇ ਵੀ ਜਵਾਨੀ ,ਵੀਹ ਲੱਖ ,ਕਾਲਜ ,ਸ਼ੌਂਕੀ ਜੱਟ ।
ਹੋਰ ਵੇਖੋ: ਜਦੋਂ ਸਿਧਾਰਥ ਮਲਹੋਤਰਾ ਦੀ ਥਾਂ ਕੁੱਤੇ ਨੇ ਕੀਤਾ ਰੈਂਪ ‘ਤੇ ਕੈਟ ਵਾਕ, ਲੁੱਟ ਲਈ ਮਹਿਫਿਲ, ਦੇਖੋ ਵੀਡਿਓ
https://www.youtube.com/watch?v=fMcwJUW2RdA
ਬਾਈ ਅਮਰਜੀਤ ਨੂੰ ਕਬੱਡੀ ਦਾ ਸ਼ੌਂਕ ਹੈ ਅਤੇ ਪਿੰਡ ਦਾ ਮਹੌਲ ਉਨ੍ਹ੍ਹਾਂ ਨੂੰ ਬੇਹੱਦ ਪਸੰਦ ਨੇ । ਪੇਂਡੂ ਮਹੌਲ 'ਚ ਰਹਿਣ ਵਾਲੇ ਬਾਈ ਅਮਰਜੀਤ ਨੇ ਜਿੰਨੇ ਵੀ ਗੀਤ ਗਾਏ ਨੇ ਉਨ੍ਹਾਂ 'ਚ ਉਨ੍ਹਾਂ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਅਤੇ ਹਰ ਗੀਤ 'ਚ ਉਨ੍ਹਾਂ ਨੇ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਉਨ੍ਹਾਂ ਨੇ ਕੀਤੀ ਹੈ । ਤੁਸੀਂ ਵੀ ਵੇਖੋ ਉਨ੍ਹਾਂ ਦੇ ਗੀਤਾਂ 'ਚ ਰਿਸ਼ਤਿਆਂ ਨੂੰ ਦਰਸਾਉਂਦੀਆਂ ਇਹ ਵੀਡਿਓ।