ਇਸ ਸ਼ਖਸ ਦੀ ਆਵਾਜ਼ ਕੰਵਰ ਗਰੇਵਾਲ ਦੀ ਆਵਾਜ਼ ਦਾ ਪਾਉਂਦੀ ਹੈ ਭੁਲੇਖਾ,ਵੀਡੀਓ ਵਾਇਰਲ
Shaminder
October 3rd 2019 03:38 PM
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਇੱਕ ਸ਼ਖਸ ਹੁਬਹੂ ਕੰਵਰ ਗਰੇਵਾਲ ਵਾਂਗ ਗਾ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਾਲ 'ਚ ਹੀ ਆਰ ਨੇਤ ਦਾ ਗੀਤ ਆਇਆ ਸੀ । ਇਹ ਗੀਤ ਆਰ ਨੇਤ ਅਤੇ ਸਪਨਾ ਚੌਧਰੀ 'ਤੇ ਫ਼ਿਲਮਾਇਆ ਗਿਆ ਸੀ । ਇਸ ਗੀਤ 'ਤੇ ਇਹ ਸ਼ਖਸ ਟਿਕਟੌਕ ਬਣਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਕੰਵਰ ਗਰੇਵਾਲ ਦੇ ਅੰਦਾਜ਼ 'ਚ ਇਸ ਗੀਤ ਨੂੰ ਗਾਇਆ ਹੈ ।