ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਹੋ ਰਹੇ ਟੈਸਟ, ਜਲਦ ਸਿਹਤਯਾਬੀ ਲਈ ਹਰ ਕੋਈ ਕਰ ਰਿਹਾ ਅਰਦਾਸ
Shaminder
October 13th 2021 11:49 AM --
Updated:
October 13th 2021 01:09 PM
ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ (Ravi Singh Khalsa) ਜੋ ਜਿਨ੍ਹਾਂ ਦਾ ਗੁਰਦਿਆਂ ਦਾ ਆਪ੍ਰੇਸ਼ਨ ਹੋਣਾ ਹੈ । ਉਨ੍ਹਾਂ ਦੇ ਗੁਰਦਿਆਂ (Kidney Problem) ਦੇ ਆਪ੍ਰੇਸ਼ਨ ਦੇ ਕਈ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ।ਅਮਨਪ੍ਰੀਤ ਸਿੰਘ ਨਾਂਅ ਦੇ ਇੱਕ ਸ਼ਖਸ ਨੇ ਇੱਕ ਤਸਵੀਰ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਰਵੀ ਸਿੰਘ ਹਸਪਤਾਲ ‘ਚ ਟੈਸਟ ਕਰਵਾਉਂਦੇ ਨਜ਼ਰ ਆ ਰਹੇ ਹਨ ।
ਤੁਹਾਡੀ ਅਰਦਾਸ ਦੀ ਲੋੜ ਭਾਈ ਰਵੀ ਸਿੰਘ ਲਈ ????@RaviSinghKA