ਬਾਲੀਵੁੱਡ ਦੇ ਗਾਇਕਾਂ ਨੂੰ ਵੀ ਮਾਤ ਦਿੰਦੀ ਹੈ ਕੌਰ ਬੀ,ਦੇਖੋ ਕਿਸ ਤਰ੍ਹਾਂ ਗਾਇਆ ਕੌਰ ਬੀ ਨੇ ਹਮ ਤੁਮਾਰ੍ਹੇ ਹੈਂ ਤੁਮਾਰ੍ਹੇ ਸਨਮ ਗੀਤ
Shaminder
March 1st 2019 11:27 AM
ਕੌਰ ਬੀ ਨੇ ਆਪਣੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਉਨ੍ਹਾਂ ਵੱਲੋਂ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਦਿੱਤੇ ਨੇ ।ਉਨ੍ਹਾਂ ਦੀ ਅਵਾਜ਼ 'ਚ ਉਹ ਕਸ਼ਿਸ਼ ਹੈ ਕਿ ਹਰ ਕੋਈ ਖਿੱਚਿਆ ਚਲਿਆ ਆਉਂਦਾ ਹੈ । ਉਹ ਹੁਣ ਹਿੰਦੀ ਗੀਤ ਵੀ ਜਲਦ ਹੀ ਕੱਢਣ ਜਾ ਰਹੇ ਨੇ । ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਨੇ ।