ਕਰਤਾਰ ਚੀਮਾ ਨੇ ਆਪਣੀ ਮਾਂ ਦੀ ਤਸਵੀਰ ਕੀਤੀ ਸਾਂਝੀ, ਕਿਹਾ ‘ਮੈਨੂੰ ਮਾਂ ਦਾ ਫਿਕਰ ਰਹੇ, ਮੇਰੀਆਂ ਗੱਲਾਂ ’ਚ ਅਕਸਰ ਮੇਰੀ ਮਾਂ ਦਾ ਜ਼ਿਕਰ ਰਹੇ’
Rupinder Kaler
February 2nd 2021 07:31 PM --
Updated:
February 2nd 2021 08:14 PM
ਅਦਾਕਾਰ ਕਰਤਾਰ ਚੀਮਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓ ਸਾਂਝੀਆ ਕਰਦੇ ਰਹਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਦਰਅਸਲ ਇਹ ਤਸਵੀਰ ਉਹਨਾਂ ਦੀ ਮਾਂ ਦੀ ਹੈ ਜਿਸ ਵਿੱਚ ਉਹ ਵੀ ਨਜ਼ਰ ਆ ਰਹੇ ਹਨ ।