ਗੁਰਮੀਤ ਬਾਵਾ ਨੇ ਕਪਿਲ ਸ਼ਰਮਾ ਦੇ ਵਿਆਹ ਵਿੱਚ ਲਗਾਈਆਂ ਰੌਣਕਾਂ , ਸਿੱਠਣੀਆਂ ਤੇ ਬੋਲੀਆਂ ਨਾਲ ਸੱਜੀ ਮਹਿਫਿਲ
Rupinder Kaler
December 12th 2018 08:19 AM
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ । ਪਰ ਇਹਨਾਂ ਰੌਣਕਾਂ ਵਿੱਚ ਹੋਰ ਵਾਧਾ ਕੀਤਾ ਹੈ ਗਾਇਕਾ ਗੁਰਮੀਤ ਬਾਵਾ ਨੇ, ਕਿਉਂਕਿ ਉਹਨਾਂ ਦੀਆਂ ਸਿੱਠਣੀਆਂ ਤੇ ਬੋਲੀਆਂ ਨਾਲ ਹੀ ਕਪਿਲ ਦੇ ਵਿਆਹ ਦੀ ਜਾਗੋ ਕੱਢੀ ਗਈ ਹੈ ।