ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ
Rupinder Kaler
December 13th 2018 03:23 PM
ਕਪਿਲ ਸ਼ਰਮਾ ਤੇ ਉਹਨਾਂ ਦੀ ਪ੍ਰੇਮਿਕਾ ਗਿੰਨੀ ਚਤਰਥ ਦੇ ਵਿਆਹ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲੇ ਹਨ ਕਿਉਂਕਿ ਕਪਿਲ ਨੇ ਵਿਆਹ ਪੰਜਾਬੀ ਵਿਰਸੇ ਮੁਤਾਬਕ ਕਰਵਾਇਆ ਹੈ। ਕਪਿਲ ਦੀ ਜਾਗੋ ਵਿੱਚ ਜਿਥੇ ਲੋਕ ਗਾਇਕਾ ਗੁਰਮੀਤ ਬਾਵਾ ਨੇ ਸੁਹਾਗ ਗਾਏ ਸਨ ਉੱਥੇ ਉਹਨਾਂ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਖ਼ੂਬ ਰੌਣਕਾਂ ਲਾਈਆਂ ਸਨ ।