
ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਗਈਆਂ ਨੌਂ ਮੁਟਿਆਰਾਂ ਨੂੰ ਓਹਨਾ ਦੀਆਂ ਖੂਬੀਆਂ ਅਤੇ ਹੁਨਰ ਮੁਤਾਬਿਕ ਦਿੱਤੇ ਗਏ ਟਾਈਟਲ | ਨਿਸ਼ਠਾ ਨੂੰ ਦਿੱਤਾ ਅਨੋਖੀ ਅਦਾਕਾਰਾ ਦਾ ਟਾਈਟਲ, ਗੁਰਪ੍ਰੀਤ ਕੌਰ ਨੂੰ ਹਰਦਿਲ ਅਜ਼ੀਜ਼ ਦਾ ਟਾਈਟਲ ,ਜਸਮਹਿਕ ਕੌਰ ਨੂੰ ਸੁਘਰ ਸਿਆਣੀ, ਸੁਖਰੂਪ ਕੌਰ ਨੂੰ ਮਿੱਠ ਬੋਲੜੀ, ਸੁਪ੍ਰੀਤ ਕੌਰ ਨੂੰ ਬਲੋਰੀ ਅੱਖ, ਰਹਿਮਤ ਰਤਨ ਨੂੰ ਮਿੱਠੀ ਮੁਸਕਾਨ, ਦਿਲਪ੍ਰੀਤ ਕੌਰ ਨੂੰ ਗਿੱਧਿਆਂ ਦੀ ਰਾਣੀ, ਸਿਮਰਪ੍ਰੀਤ ਕੌਰ ਨੂੰ ਗੋਰਜੀਅਸ ਮੁਟਿਆਰ, ਹਰਗੁਨਪ੍ਰੀਤ ਕੌਰ ਨੂੰ ਗਲੋਇੰਗ ਫੇਸ ਦਾ ਟਾਈਟਲ ਦਿੱਤਾ
Miss PTC Punjabi 2019 Grand Finale Live Updates: Here Is The List of Top 5 Finalists
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।