ਜਦੋਂ ਪ੍ਰਭ ਗਿੱਲ ,ਜੈਜ਼ੀ ਬੀ,ਜੱਸੀ ਗਿੱਲ ਅਤੇ ਬੱਬਲ ਰਾਏ ਨੇ ਲੁੱਟਿਆ ਮੇਲਾ ,ਵੇਖੋ ਵੀਡਿਓ
Shaminder
January 21st 2019 02:39 PM --
Updated:
January 21st 2019 07:11 PM
ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀ ਵੇਖ ਸਕਦੇ ਹੋ ਕਿ ਜੈਜ਼ੀ ਬੀ ,ਪ੍ਰਭ ਗਿੱਲ ਅਤੇ ਜੱਸੀ ਗਿੱਲ ਅਤੇ ਬੱਬਲ ਰਾਏ ਇੱਕ ਸ਼ੋਅ ਦੌਰਾਨ ਪਰਫਾਰਮੈਂਸ ਦੇ ਰਹੇ ਨੇ । ਜੈਜ਼ੀ ਬੀ ਦੇ ਗੀਤਾਂ 'ਤੇ ਇਹ ਸਭ ਥਿਰਕ ਰਹੇ ਨੇ ।