ਗਾਨਾ ਖੇਡਦੇ ਹੋਏ ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਦਿੱਤੀ ਇਸ ਤਰ੍ਹਾਂ ਮਾਤ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਨੇਹਾ ਕੱਕੜ ਅਤੇ ਰੋਹਨ ਪ੍ਰੀਤ ਸਿੰਘ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਇਸ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇਕ ਵੀਡੀਓ ਨੂੰ ਨੇਹਾ ਦੇ ਫੈਨਸ ਵੱਲੋਂ ਜ਼ਬਰਦਸਤ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਨੇਹਾ ਕੱਕੜ ਤੇ ਰੋਹਨ ਗਾਨਾ ਖੇਡਦੇ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ :-
ਟੀਵੀ ਅਦਾਕਾਰਾ ਮਾਲਵੀ ਮਲਹੋਤਰਾ ‘ਤੇ ਜਾਨਲੇਵਾ ਹਮਲਾ, ਤਿੰਨ ਵਾਰ ਮਾਰਿਆ ਗਿਆ ਚਾਕੂ
ਫ਼ਿਲਮ ‘ਲਕਸ਼ਮੀ ਬਮ’ ਦੀ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਨੂੰ ਇਹਨਾਂ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ
ਇਸ ਰਸਮ ਦੌਰਾਨ ਨੇਹਾ ਰੋਹਨਪ੍ਰੀਤ ਨੂੰ ਹਰਾ ਦਿੰਦੀ ਹੈ । ਨੇਹਾ ਰੋਹਨ ਨੂੰ ਹਰਾ ਕੇ ਕਾਫੀ ਖੁਸ਼ ਹੁੰਦੀ ਹੈ । ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੇਹਾ ਅਤੇ ਰੋਹਨ ਦੇ ਵਿਆਹ ਦੀਆਂ ਰਸਮਾਂ ਗੁਰਦੁਆਰਾ ਸਾਹਿਬ 'ਚ ਰਵਾਇਤੀ ਅੰਦਾਜ਼ 'ਚ ਨਿਭਾਈਆਂ ਗਈਆਂ।
ਵਾਇਰਲ ਹੋ ਰਹੀ ਵੀਡੀਓ ਵਿੱਚ ਨੇਹਾ ਸ਼ਾਨਦਾਰ ਅੰਦਾਜ਼ ਵਿੱਚ ਐਂਟਰੀ ਲੈਂਦੀ ਦਿਖਾਈ ਦੇ ਰਹੀ ਹੈ। ਨਾਲ ਹੀ, ਇਸ ਦੌਰਾਨ ਨੇਹਾ ਅਤੇ ਰੋਹਨ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨੇਹਾ ਵਿਆਹ ਦੇ ਸਮੇਂ ਗੁਲਾਬੀ ਰੰਗ ਦੇ ਜੋੜੇ 'ਚ ਨਜ਼ਰ ਆਈ ਸੀ, ਉਥੇ ਹੀ ਜੈਮਾਲਾ ਦੇ ਸਮਾਗਮ ਵਿੱਚ, ਉਹ ਇੱਕ ਲਾਲ ਰੰਗ ਦੇ ਜੋੜੇ ਵਿੱਚ ਬਹੁਤ ਸੁੰਦਰ ਦਿਖ ਰਹੀ ਸੀ।
View this post on Instagram
View this post on Instagram
We the #Sabyasachi Couple Loving our own song #NehuDaVyah ?♥️? #NehuPreet #ReelItFeelIt
View this post on Instagram
View this post on Instagram