ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ’ਤੇ ਬੋਲੇ ਇੰਦਰਜੀਤ ਨਿੱਕੂ, ਕਹੀ ਵੱਡੀ ਗੱਲ
Rupinder Kaler
June 3rd 2021 05:12 PM
ਏਨੀਂ ਦਿਨੀਂ ਲਹਿੰਬਰ ਹੁਸੈਨਪੁਰੀ ਘਰੇਲੂ ਕਲੇਸ਼ ਦਾ ਸਾਹਮਣਾ ਕਰ ਰਹੇ ਹਨ । ਜਿੱਥੇ ਉਹਨਾਂ ਦੀ ਪਤਨੀ ਤੇ ਬੱਚੇ ਲਹਿੰਬਰ ਤੇ ਮਾਰ ਕੁੱਟ ਕਰਨ ਦਾ ਇਲਜ਼ਾਮ ਲਗਾ ਰਹੇ ਹਨ ਉੱਥੇ ਲਹਿੰਬਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ । ਇਸ ਸਭ ਦੇ ਚਲਦੇ ਇਸ ਵਿਵਾਦ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ।