ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ, ਪੇਟ ਨਾਲ ਸਬੰਧਿਤ ਸਮੱਸਿਆਵਾਂ ਹੋਣਗੀਆਂ ਦੂਰ
Rupinder Kaler
August 12th 2021 05:50 PM --
Updated:
August 12th 2021 05:51 PM
ਭੋਜਨ ਖਾਣ ਵਿੱਚ ਥੋੜ੍ਹਾ ਜਿਹੀ ਲਾਪਰਵਾਹੀ ਕਾਰਨ ਪੇਟ ਦਰਦ ਜਾਂ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਪਰ ਜੇਕਰ ਤੁਸੀਂ ਪਾਚਨ ਪ੍ਰਣਾਲੀ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹੋ, ਤਾਂ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲਈ ਇਹ ਜਰੂਰੀ ਹੈ ਕਿ ਅਸੀਂ ਅੰਤੜੀਆਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਾਂ, ਜੋ ਸਾਨੂੰ ਬਾਹਰੀ ਬੈਕਟੀਰੀਆ ਤੋਂ ਬਚਾ ਸਕਦੇ ਹਨ। ਆਓ ਜਾਣਦੇ ਹਾਂ ਕਿ ਅਸੀਂ ਪ੍ਰੋਬਾਇਓਟਿਕ ਫੂਡਸ ਦੇ ਅਧੀਨ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹਾਂ।