ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੀ ਮੰਗਣੀ ‘ਚ ਦੀਪਿਕਾ ਪਾਦੂਕੋਣ ਨੇ ਲਾਲ ਸਾੜ੍ਹੀ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਵੇਖੋ ਵੀਡੀਓ
Shaminder
January 20th 2023 10:48 AM --
Updated:
January 20th 2023 01:02 PM
ਅਨੰਤ ਅੰਬਾਨੀ (Anant Ambani) ਅਤੇ ਰਾਧਿਕਾ ਮਾਰਚੈਂਟ ਦੇ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਐਸ਼ਵਰਿਆ ਰਾਏ, ਸਲਮਾਨ ਖ਼ਾਨ, ਰਣਬੀਰ ਕਪੂਰ ਅਕਸ਼ੇ ਕੁਮਾਰ ਸਣੇ ਕਈ ਕਲਾਕਾਰ ਸ਼ਾਮਿਲ ਹੋਏ । ਪਰ ਇਸੇ ਦੌਰਾਨ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਦੀਪਿਕਾ ਪਾਦੂਕੋਣ (deepika Padukone )ਅਤੇ ਰਣਵੀਰ ਸਿੰਘ ‘ਤੇ । ਇਸ ਦੌਰਾਨ ਰਣਵੀਰ ਸਿੰਘ ਨੇ ਬਲੈਕ ਰੰਗ ਦਾ ਡਿਜ਼ਾਈਨਰ ਡ੍ਰੈੱਸ ਪਾਈ ਹੋਈ ਸੀ।