ਦਿਲਦਾਰਾਂ, ਫਨਕਾਰਾਂ ਤੇ ਕਲਾਕਾਰਾਂ ਦੇ ਹੁਨਰ ਨੂੰ ਪਛਾਨਣ ਲਈ ਅੱਜ ਰਾਤ ਦੇਖੋ ਪੀਟੀਸੀ ਦਾ ਸ਼ੋਅ ‘ਹੁਨਰ ਪੰਜਾਬ ਦਾ’

By  Rupinder Kaler August 10th 2020 04:48 PM
ਦਿਲਦਾਰਾਂ, ਫਨਕਾਰਾਂ ਤੇ ਕਲਾਕਾਰਾਂ ਦੇ ਹੁਨਰ ਨੂੰ ਪਛਾਨਣ ਲਈ ਅੱਜ ਰਾਤ ਦੇਖੋ ਪੀਟੀਸੀ ਦਾ ਸ਼ੋਅ ‘ਹੁਨਰ ਪੰਜਾਬ ਦਾ’

ਪੀਟੀਸੀ ਪੰਜਾਬੀ ਦੇ ਦਰਸ਼ਕਾਂ ਦੇ ਇੰਤਜਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਕਿਉਂਕਿ ਅੱਜ ਰਾਤ ਯਾਨੀ 10 ਅਗਸਤ ਤੋਂ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’ ਸ਼ੁਰੂ ਹੋ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦਾ ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗਾ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਟੈਲੇਂਟ ਨੂੰ ਸ਼ੋਅ ਦੇ ਜੱਜ ਜਸਵਿੰਦਰ ਭੱਲਾ, ਸਾਰਾ ਗੁਰਪਾਲ ਤੇ ਕੁਝ ਖ਼ਾਸ ਮਹਿਮਾਨ ਜੱਜ ਜਿਵੇਂ ਸਚਿਨ ਅਹੁਜਾ ਤੇ ਇੰਦਰਜੀਤ ਨਿੱਕੂ ਹਰ ਕਸੌਟੀ ‘ਤੇ ਪਰਖਣਗੇ ।

https://www.facebook.com/ptcpunjabi/videos/302328814212674/

ਜਿਸ ਪ੍ਰਤੀਭਾਗੀ ਦਾ ਟੈਲੇਂਟ ਸਭ ਤੋਂ ਵੱਖਰਾ ਤੇ ਸਭ ਤੋਂ ਵਧੀਆ ਹੋਵੇਗਾ, ਉਸ ਨੂੰ ਜੇਤੂ ਐਲਾਨਿਆ ਜਾਵੇਗਾ ਤੇ 10 ਲੱਖ ਰੁਪਏ ਦੀ ਵੱਡੀ ਰਕਮ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।ਸੋ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਅੱਜ ਰਾਤ (10 ਅਗਸਤ, ਦਿਨ ਸੋਮਵਾਰ) 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।ਇਸ ਸ਼ੋਅ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ ’ਤੇ ਵੀ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ।

https://www.instagram.com/p/CDofFXNBkZ9/

Related Post