ਹਿਮਾਂਸ਼ੀ ਖੁਰਾਣਾ ਇਸ ਫ਼ਿਲਮ ‘ਚ ਆਏਗੀ ਨਜ਼ਰ, ਖੁਸ਼ਖਬਰੀ ਫੈਨਸ ਦੇ ਨਾਲ ਕੀਤੀ ਸਾਂਝੀ
Shaminder
April 3rd 2021 06:09 PM
ਹਿਮਾਂਸ਼ੀ ਖੁਰਾਣਾ ਹੁਣ ਫ਼ਿਲਮਾਂ ‘ਚ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।ਹਿਮਾਂਸ਼ੀ ਖੁਰਾਣਾ ਦੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂੁਟਿੰਗ ਸ਼ੁਰੂ ਹੋ ਚੁੱਕੀ ਹੈ । ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਜਲਦੀ ਹੀ ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' 'ਚ ਨਜ਼ਰ ਆਉਣ ਵਾਲੀ ਹੈ।