ਹਰਫ਼ ਚੀਮਾ ਦੀ ਪਤਨੀ ਦਾ ਹੈ ਅੱਜ ਜਨਮ ਦਿਨ, ਕੁਝ ਇਸ ਅੰਦਾਜ਼ ਵਿੱਚ ਦਿੱਤੀ ਜਨਮ ਦਿਨ ਦੀ ਵਧਾਈ
Rupinder Kaler
January 27th 2021 12:37 PM
ਅੱਜ ਦਾ ਦਿਨ ਹਰਫ਼ ਚੀਮਾ ਲਈ ਬਹੁਤ ਹੀ ਖ਼ਾਸ ਹੈ, ਅੱਜ ਉਹਨਾਂ ਦੀ ਪਤਨੀ ਜੈਜ਼ਮੀਨ ਚੀਮਾ ਦਾ ਜਨਮ ਦਿਨ ਹੈ । ਇਸ ਖਾਸ ਮੌਕੇ ਤੇ ਹਰਫ਼ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਇਾੱਕ ਤਸਵੀਰ ਵੀ ਸਾਂਝੀ ਕੀਤੀ ਹੈ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਫ਼ ਚੀਮਾ ਤੇ ਉਹਨਾਂ ਦੀ ਪਤਨੀ ਨਜ਼ਰ ਆ ਰਹੇ ਹਨ ।