ਹਾਰਦਿਕ ਤੇ ਨਤਾਸ਼ਾ ਦਾ ਬੇਟਾ ‘AGASTYA’ ਹੋਇਆ ਪੰਜ ਮਹੀਨੇ ਦਾ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Lajwinder kaur December 31st 2020 11:31 AM -- Updated: December 31st 2020 11:43 AM
ਹਾਰਦਿਕ ਤੇ ਨਤਾਸ਼ਾ ਦਾ ਬੇਟਾ ‘AGASTYA’ ਹੋਇਆ ਪੰਜ ਮਹੀਨੇ ਦਾ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਜੋ ਕਿ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਐਕਟਰੈੱਸ ਤੇ ਡਾਂਸਰ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਬੇਟੇ ਅਗਸਤਯ ਪਾਂਡਿਆ ਦੇ ਪੰਜ ਮਹੀਨੇ ਹੋਣ 'ਤੇ ਛੋਟਾ ਜਿਹਾ ਸੈਲੀਬ੍ਰੇਸ਼ਨ ਕੀਤਾ।

inside pic of hardik and natasha ਹੋਰ ਪੜ੍ਹੋ : ਦੇਖੋ ਵੀਡੀਓ : ਕੌਰ ਬੀ ਆਪਣੇ ਨਵੇਂ ਕਿਸਾਨੀ ਗੀਤ “ਨਿਸ਼ਾਨ ਝੂਲਦੇ” ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਪੰਜਾਬੀਆਂ ਦੀ ਦਲੇਰੀ ਤੇ ਅਣਖਾਂ ਨੂੰ ਕੀਤਾ ਬਿਆਨ

ਇਸ ਖਾਸ ਮੌਕੇ ਨੂੰ ਹਾਰਦਿਕ ਤੇ ਨਤਾਸ਼ਾ ਨੇ ਆਪਣੇ ਬੇਟੇ ਦੇ ਨਾਲ ਬਹੁਤ ਹੀ ਸ਼ਾਨਦਾਰ ਕੇਕ ਕੱਟਿਆ  । ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਹਾਰਦਿਕ ਪਾਂਡਿਆ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਸਾਡਾ ਬੇਟਾ ਪੰਜ ਮਹੀਨੇ ਦਾ ਹੋ ਗਿਆ ਹੈ । ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

inside pic of hardik post

ਇੱਕ ਤਸਵੀਰ ‘ਚ ਅਗਸਤਯ ਦੀ ਕਿਊਟ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ । ਦੱਸ ਦਈਏ ਨਤਾਸ਼ਾ ਨੇ 30 ਜੁਲਾਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਦੋਵੇਂ ਬਹੁਤ ਖੁਸ਼ ਨੇ। ਵਿਦੇਸ਼ ‘ਚ ਮੈੱਚ ਖੇਡਣ ਗਏ ਹਾਰਦਿਕ ਪਾਂਡਿਆ ਅਕਸਰ ਵੀਡੀਓ ਕਾਲ ਦੇ ਰਾਹੀਂ ਆਪਣੀ ਪਤਨੀ ਤੇ ਬੇਟੇ ਦੇ ਨਾਲ ਗੱਲ-ਬਾਤ ਕਰਦੇ ਨਜ਼ਰ ਆਏ ਸੀ ।

hardik and natasha son agastya 5 month

 

 

 

View this post on Instagram

 

A post shared by Hardik Pandya (@hardikpandya93)

Related Post