ਕਾਰਤਿਕ ਆਰੀਅਨ ਹੋ ਗਏ ਹੈਰਾਨ ਜਦੋਂ ਮਾਪਿਆਂ ਨੇ ਦਿੱਤਾ ਬਰਥਡੇਅ ਸਰਪ੍ਰਾਈਜ਼, ਦੇਖੋ ਤਸਵੀਰਾਂ

ਬਾਲੀਵੁੱਡ ਦੇ ਚਾਕਲੇਟੀ ਬੁਆਏ ਕਾਰਤਿਕ ਆਰੀਆਨ ਜੋ ਕਿ 22 ਨਵੰਬਰ ਯਾਨੀ ਕਿ ਅੱਜ 29ਵਾਂ ਜਨਮ ਦਿਨ ਮਨਾ ਰਹੇ ਹਨ। ਪਰ ਕਾਰਤਿਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਰਥੇ ਡੇਅ ‘ਤੇ ਸਰਪ੍ਰਾਈਜ਼ ਦੇ ਦਿੱਤਾ।
View this post on Instagram
Jab Mummy Papa ne bday pe surprise kiya ...❤️?
ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਦੋਂ ਮੰਮੀ ਪਾਪਾ ਨੇ ਬਰਥਡੇਅ ਤੇ ਸਰਪਾਰਈਜ਼ ਕਰ ਦਿੱਤਾ’
View this post on Instagram
ਇਨ੍ਹਾਂ ਤਸਵੀਰਾਂ ‘ਚ ਕਾਰਤਿਕ ਆਰੀਅਨ ਆਪਣੇ ਮਾਤਾ-ਪਿਤਾ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਤਿੰਨ ਘੰਟਿਆਂ ‘ਚ ਸੱਤ ਲੱਖ ਵੱਧ ਲਾਈਕਸ ਆ ਚੁੱਕੇ ਹਨ।
ਜੇ ਗੱਲ ਕਰੀਏ ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਪੰਜਾਬ ‘ਚ ਆਪਣੀ ਆਉਣ ਵਾਲੀ ਫ਼ਿਲਮ ਦੋਸਤਾਨਾ 2 ਦੀ ਸ਼ੂਟਿੰਗ ਕਰ ਰਹੇ ਸਨ। ਇਸ ਫ਼ਿਲਮ ਦਾ ਫਰਸਟ ਸ਼ੈਡਿਊਲ ਪੂਰਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਦੀ ਸਾਲ 2007 ‘ਚ ਆਈ ਸੁਪਰ ਹਿੱਟ ਫ਼ਿਲਮ ‘ਭੂਲ ਭੂਲਈਆ’ ਦੇ ਦੂਜਾ ਭਾਗ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ‘ਭੂਲ ਭੂਲਈਆ 2’ ਅਗਲੇ ਸਾਲ 31 ਜੁਲਾਈ ਨੂੰ ਰਿਲੀਜ਼ ਹੋਵੇਗੀ।