ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦਾ ਉਪਰਾਲਾ ਕਰ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਛੇਤੀ ਹੀ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’ ਦਾ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਸ਼ੋਅ ਰਾਹੀਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਟੈਲੇਂਟ ਪੁਰੀ ਦੁਨੀਆ ਨੂੰ ਦਿਖਾਉਣ ਦਾ ਮੌਕਾ ਮਿਲੇਗਾ, ਉੱਥੇ ਆਪਣੇ ਟੈਲੇਂਟ ਦੀ ਬਦੌਲਤ ਜਿੱਤਣ ਵਾਲੇ ਨੌਜਵਾਨ ਨੂੰ 10 ਲੱਖ ਦਾ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ।
https://www.instagram.com/p/CBdOqtZhqdg/
ਸੋ ਹੁਣ ਦੇਰ ਕਿਸ ਗੱਲ ਦੀ ਜੇਕਰ ਤੁਹਾਡੇ ਵਿੱਚ ਵੀ ਹੈ ਕੋਈ ਹੁਨਰ ਤਾਂ ਅੱਜ ਹੀ ਮੁਬਾਇਲ ਚੱਕੋ ਤੇ ਬਣਾਓ ਆਪਣੀ ਟੈਲੇਂਟ ਦੀ ਦੋ ਮਿੰਟ ਦੀ ਵੀਡੀਓ ਤੇ ਭੇਜੋ 9599330258 ਇਸ ਵੱਟਸ ਐਪ ਨੰਬਰ ’ਤੇ । ਜਿਸ ਦਾ ਹੁਨਰ ਹੋਵੇਗਾ ਸਭ ਤੋਂ ਕਮਾਲ ਦਾ, ਤੇ ਉਹ ਹੋਵੇਗਾ 10 ਲੱਖ ਰੁਪਏ ਦਾ ਜੇਤੂ ।
https://www.instagram.com/p/CCnQp98hkkB/