ਪ੍ਰਿਯੰਕਾ ਅਤੇ ਨਿਕ ਦਾ ਵਿਆਹ ਹੋ ਗਿਆ ਹੈ ਇਹ ਵਿਆਹ ਸ਼ਾਹੀਅੰਦਾਜ਼ ਵਿੱਚ ਹੋਇਆ ਹੈ ਤੇ ਪੰਜ ਦਿਨ ਲਗਾਤਾਰ ਇਸ ਵਿਆਹ ਦੇ ਜਸ਼ਨ ਜੋਧਪੁਰ ਦੇ ਉਮੇਦ ਭਵਨ ਵਿੱਚ ਚਲਦੇ ਰਹੇ ਸਨ । ਹੁਣ ਇਸ ਨਵੇਂ ਵਿਆਹੇ ਜੋੜੇ ਦੇ ਵਿਆਹ ਦੀ ਪਹਿਲੀ ਤਸਵੀਰ ਅਤੇ ਵੀਡਿਓ ਸਾਹਮਣੇ ਆਈ ਹੈ ।
ਹੋਰ ਵੇਖੋ : ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ
https://www.instagram.com/p/Bq9uGhGBK-J/?utm_source=ig_embed
ਪ੍ਰਿਯੰਕਾ ਅਤੇ ਨਿਕ ਦਾ ਵਿਆਹ ਇਸਾਈ ਅਤੇ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਿਕ ਹੋਇਆ ਹੈ । ਇਸ ਵਿਆਹ ਵਿੱਚ ਪ੍ਰਿਯੰਕਾ ਤੇ ਨਿਕ ਦੇ ਦੋਸ਼ਤ ਅਤੇ ਰਿਸ਼ਤੇਦਾਰ ਹੀ ਮੌਜ਼ੂਦ ਸਨ ।ਇਸ ਵਿਆਹ ਵਿੱਚ ਨਿੱਕ ਅਤੇ ਪ੍ਰਿਯੰਕਾ ਦੀ ਦਿੱਖ ਦੇਖਦੇ ਹੀ ਬਣ ਰਹੀ ਸੀ ਵਿਆਹ ਦੇ ਜੋੜੇ ਵਿੱਚ ਦੋਵੇਂ ਸ਼ਹਿਜ਼ਾਦਾ ਸ਼ਹਿਜ਼ਾਦੀ ਲੱਗ ਰਹੇ ਸਨ ।ਪ੍ਰਿਯੰਕਾ ਅਤੇ ਨਿੱਕ ਇਸ ਵਿਆਹ ਦੌਰਾਨ ਕਾਫੀ ਇਮੋਸ਼ਨਲ ਦਿਖਾਈ ਦਿੱਤੇ ਸਨ । ਇੱਕ ਟੀਵੀ ਚੈਨਲ ਨੇ ਦੋਹਾਂ ਦੇ ਵਿਆਹ ਦੀ ਇੱਕ ਵੀਡਿਓ ਵੀ ਜਾਰੀ ਕੀਤੀ ਹੈ ।
ਹੋਰ ਵੇਖੋ : ਨਾ ਚਾਹੁੰਦੇ ਹੋਏ ਵੀ ਸਲਮਾਨ ਖਾਨ ਤੇ ਸਾਹਰੁਖ ਖਾਨ ਨੇ ਸਾਂਝੀ ਕੀਤੀ ਸਕਰੀਨ, ਦੇਖੋ ਵੀਡਿਓ
https://www.instagram.com/p/Bq9s2V5gKrE/