ਬਾਲੀਵੁੱਡ ਦੀ ਸੱਭ ਤੋਂ ਜ਼ਿਆਦਾ ਮਸਹੂਰੀ ਖੱਟਣ ਵਾਲ਼ੀ ਤੇ ਵਿਵਾਦਾਂ ਨਾਲ ਘਿਰੀ ਫ਼ਿਲਮ “ਪਦਮਾਵਤੀ” ਦਾ ਪਹਿਲਾ ਗੀਤ ਰਿਲੀਜ਼ ਹੋ ਚੁਕਿਆ ਹੈ ਤੇ ਗੀਤ ਦਾ ਨਾਮ ਹੈ “ਘੁਮਰ” |
ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਦੇ ਗੀਤ ਵੀ ਉਨ੍ਹਾਂ ਦੀ ਫ਼ਿਲਮ ਦੇ ਵਾਂਗ ਹੀ ਅਸਲ ਜ਼ਿੰਦਗੀ ਵਰਗੇ ਹੁੰਦੇ ਨੇ | ਉਸੇ ਤਰਾਂ ਗੀਤ ਦੇ ਵਿਚ Deepika Padukone ਬਹੁਤ ਸਾਰੀਆਂ ਡਾਂਸਰਾਂ ਦੇ ਨਾਲ ਰਾਜਸਥਾਨ ਦਾ ਟ੍ਰੈਡੀਸ਼ਨ ਢਾਂਚੇ ਕਰਦੇ ਹੋਏ ਨਜ਼ਰ ਆ ਰਹੇ ਨੇ | ਉਨ੍ਹਾਂ ਦੇ ਨਾਲ ਇਸ ਗੀਤ ਦੇ ਵਿਚ ਸ਼ਾਹਿਦ ਕਪੂਰ ਵੀ ਨਜ਼ਰ ਆ ਰਹੇ ਨੇ | ਗੀਤ ਬਹੁਤ ਵਧੀਆ ਹੈ ਤੇ ਦੇਖਣ 'ਚ ਫ਼ਿਲਮ ਦੇ ਬਾਰੇ ਇਹ ਪਤਾ ਲੱਗ ਜਾਂਦਾ ਹੈ ਕਿ ਫ਼ਿਲਮ ਦੇ ਲਈ ਕਿੰਨਾ ਵੱਡਾ ਬਜਟ ਖਰਚਿਆਂ ਗਿਆ ਹੈ !