ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਕੀਤੀਆਂ ਕਲਿੱਕ, ਗਲੈਮਰਸ ਅਵਤਾਰ ਨੇ ਛੇੜੀ ਚਰਚਾ

By  Rupinder Kaler June 28th 2021 05:27 PM

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅੱਜ ਹਰ ਪਾਸੇ ਛਾਈ ਹੋਈ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਜਿਸ ਦਾ ਇੱਕ ਬੀਟੀਐਸ ਵੀਡੀਓ ਡੱਬੂ ਰਤਨਾਨੀ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ ।

Pic Courtesy: twitter

ਹੋਰ ਪੜ੍ਹੋ :

ਅੰਮ੍ਰਿਤ ਮਾਨ ਅਤੇ ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਹਨ ਕੁਝ ਨਵਾਂ, ਦੀਪਕ ਢਿੱਲੋਂ ਨੇ ਸਾਂਝੀ ਕੀਤੀ ਤਸਵੀਰ

Pic Courtesy: twitter

ਇਸ ਵੀਡੀਓ 'ਚ ਸ਼ਹਿਨਾਜ਼ ਬਹੁਤ ਹੀ ਗਲੈਮਰਸ ਅਵਤਾਰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਜਾਂਦਾ ਹੈ ।ਇਸ ਫੋਟੋਸ਼ੂਟ 'ਚ ਸ਼ਹਿਨਾਜ਼ ਖੁੱਲ੍ਹੇ ਵਾਲਾਂ 'ਚ ਕਾਫੀ ਹੌਟ ਅਤੇ ਸ਼ਾਨਦਾਰ ਲੱਗ ਰਹੀ ਹੈ। ਡਰੈੱਸ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਵ੍ਹਾਈਟ ਕਲਰ ਦੀ ਸ਼ਰਟ ਅਤੇ ਮਲਟੀਕਲਰ ਪੈਂਟ ਦੇ ਨਾਲ ਬਲੈਕ ਹੀਲਸ ਵੀ ਕੈਰੀ ਕੀਤੀਆਂ ਹਨ।

Pic Courtesy: twitter

ਜੋ ਉਸਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਵੀਡੀਓ ਵਿੱਚ ਸ਼ਹਿਨਾਜ਼ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਡੱਬੂ ਰਤਨਾਨੀ ਉਸ ਦੀਆਂ ਫੋਟੋਆਂ ਕਲਿਕ ਕਰ ਰਿਹਾ ਹੈ।

#btswithdabboo With Stunning Shenaz Gill ??✨ @ishehnaaz_gill @DabbooRatnani

? : @ManishaDRatnani #ShehnaazGill #DabbooRatnani pic.twitter.com/YjKQQkNLxZ

— Dabboo Ratnani (@DabbooRatnani) June 27, 2021

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਲਗਾਤਾਰ ਸਫਲਤਾ ਦੀ ਪੌੜੀਆਂ ਚੜ੍ਹ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ।

Related Post