ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਈਸ਼ਾ ਦਿਓਲ ਜੋ ਲਾਕਡਾਊਨ ਦੇ ਚੱਲਦੇ ਘਰ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਮਦਰਸ ਡੇਅ ਦੇ ਮੌਕੇ ‘ਤੇ ਈਸ਼ਾ ਦਿਓਲ ਨੇ ਆਪਣੀ ਮਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।
View this post on Instagram
ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ-#happymothersday ਮੇਰੀ ਮਾਂ ਤੇ ਬਹੁਤ ਸਾਰਾ ਪਿਆਰ । ਮੈਨੂੰ ਮਾਂ ਬਨਾਉਣ ਲਈ ਬਹੁਤ ਧੰਨਵਾਦ ਮੇਰੇ ਦੋ ਅਣਮੋਲ ਰਤਨ ਮੇਰੀ ਧੀਆਂ Radhya & my Miu । ਮੈਂ ਸਾਰੀਆਂ ਹੀ ਮਾਵਾਂ ਨੂੰ ਹੈਪੀ ਮਦਰਸ ਡੇਅ ਕਹਿੰਦੀ ਹਾਂ । ਦੱਸ ਦਈਏ ਈਸ਼ਾ ਦਿਓਲ ਨੇ ਸਾਲ 2012 ‘ਚ ਆਪਣੇ ਬਚਪਨ ਦੇ ਦੋਸਤ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।
It is Mother’s Day! A day for us to recall with love & gratitude all that our mothers have done for us?Also a day for us to celebrate our status as mothers & grandmothers & look back proudly at the years passed in bringing our kids.This is a treasured file photo of me & my mom? pic.twitter.com/6kzw31pABk
— Hema Malini (@dreamgirlhema) May 10, 2020
ਮਾਂ ਹੇਮਾ ਮਾਲਿਨੀ ਨੇ ਵੀ ਆਪਣੀ ਮਾਂ ਦੀਆਂ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।