ਏਕਤਾ ਕਪੂਰ ਨੇ ਬੇਟੇ ਰਵੀ ਦੇ ਜਨਮਦਿਨ ‘ਤੇ ਖ਼ਾਸ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਦੇ ਰਹੇ ਨੇ ਵਧਾਈਆਂ

ਬਾਲੀਵੁੱਡ ਤੋਂ ਲੈ ਟੀਵੀ ਦੀ ਫੇਮਸ ਪ੍ਰੋਡਿਊਸਰ ਤੇ ਡਾਇਰੈਕਟਰ ਏਕਤਾ ਕਪੂਰ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਆਪਣੇ ਬੇਟੇ ਦਾ ਦੂਜਾ ਬਰਥਡੇਅ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
ਹੋਰ ਪੜ੍ਹੋ : ਗਾਇਕ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘SATANE LAGE HO’, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪੋਸਟਰ
ਏਕਤਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੇਟੇ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਰਵੀ । ਇਸ ਤੋਂ ਇਲਾਵਾ ਹੋਰ ਕੁਝ ਕਹਿਣ ਲਈ ਨਹੀਂ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਖ਼ੂਬਸੂਰਤ ਤੋਹਫਾ ਹੋ! ਮੈਂ ਅਜੇ ਵੀ ਹੈਰਾਨ ਹੋ ਜਾਂਦੀ ਹੈ ਜਦੋਂ ਮੈਂ ਤੁਹਾਡ ਮਾਂ ਕਹਿੰਦੀ ਹਾਂ' I ਇਸ ਪੋਸਟ ਉੱਤੇ ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਰਵੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।
ਦੱਸ ਦਈਏ ਏਕਤਾ ਕਪੂਰ ਸਾਲ 2019 ‘ਚ ਸੈਰੋਗੇਸੀ ਦੇ ਜਰੀਏ ਮਾਂ ਬਣੀ ਸੀ । ਉਨ੍ਹਾਂ ਦੇ ਪਿਤਾ ਜਤਿੰਦਰ ਨੇ ਆਪਣੇ ਅਸਲੀ ਨਾਂਅ ‘ਤੇ ਨਾਤੀ ਦਾ ਨਾਂਅ ਰਵੀ ਰੱਖਿਆ ਹੈ ।
View this post on Instagram