ਏਕਮ ਨੇ ਸ਼ਿੰਦੇ ਦਾ ਕਰਤਾ ਅਜਿਹਾ Make-up, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ
Lajwinder kaur
January 12th 2021 01:40 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਜਿਸ ਕਰਕੇ ਗਿੱਪੀ ਗਰੇਵਾਲ ਦੇ ਜਵਾਕਾਂ ਦੀਆਂ ਚੰਗੀ ਫੈਨ ਫਾਲਵਿੰਗ ਹੈ। ਅਜਿਹੇ 'ਚ ਏਕਮ ਤੇ ਸ਼ਿੰਦੇ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਬੀ ਪਰਾਕ ਨੇ ਮਨਾਈ ਬੇਟੇ ਦੀ ਪਹਿਲੀ ਲੋਹੜੀ, ਰੇਸ਼ਮ ਸਿੰਘ ਅਨਮੋਲ ਨੇ ਸੈਲੀਬ੍ਰੇਸ਼ਨ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਵਧਾਈ
ਇਸ ਵੀਡੀਓ ਚ ਸ਼ਿੰਦਾ ਵੀਡੀਓ-ਗੇਮ ਖੇਡ ਰਿਹਾ ਹੈ ਤੇ ਵੱਡਾ ਭਰਾ ਏਕਮ ਨੇ ਸ਼ਿੰਦਾ ਦਾ ਮੈਕਅੱਪ ਕਰ ਦਿੱਤਾ । ਜਿਸ ਨੂੰ ਦੇਖਕੇ ਸ਼ਿੰਦੇ ਦੀ ਵੀ ਚੀਕਾ-ਚੀਕਾ ਨਿਕਲ ਗਈਆਂ ਤੇ ਦਰਸ਼ਕਾਂ ਦਾ ਹੱਸ -ਹੱਸ ਬੁਰਾ ਹਾਲ ਹੋ ਰਿਹਾ ਹੈ ।
ਏਕਮ ਤੇ ਸ਼ਿੰਦਾ ਦੀਆਂ ਅਕਸਰ ਕਿਊਟ ਵੀਡੀਓ ਦਰਸ਼ਕਾਂ ਦੇ ਰੁਬਰੂ ਹੁੰਦੀਆਂ ਰਹਿੰਦੀਆਂ ਨੇ । ਪਿੱਛੇ ਜਿਹੇ ਦੋਵੇਂ ਕੈਨੇਡਾ ‘ਚ ਹੋਈ ਕਿਸਾਨ ਰੈਲੀ ‘ਚ ਸ਼ਾਮਿਲ ਹੋਏ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ ।
View this post on Instagram