ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਨੂੰ ਕਿਹਾ ‘ਜੇ ਗੱਲਾਂ ਕਲੀਅਰ ਕਰਨੀਆਂ ਤਾਂ ਸਟੇਜ ‘ਤੇ ਆ ਜਾ, ਗੈਰੀ ਨੇ ਜਵਾਬ ਦਿੰਦਿਆਂ ਕਿਹਾ ਰਾਤ ਗਈ ਬਾਤ ਗਈ’
Shaminder
July 4th 2022 12:41 PM --
Updated:
July 4th 2022 12:43 PM
ਗੈਰੀ ਸੰਧੂ (Garry Sandhu) ਅਤੇ ਜੈਸਮੀਨ ਸੈਂਡਲਾਸ (Jasmine Sandlas) ਜੋ ਕਿ ਕੁਝ ਸਮਾਂ ਪਹਿਲਾਂ ਚੰਗੇ ਦੋਸਤ ਸਨ ਅਤੇ ਦੋਵਾਂ ਦੀ ਦੋਸਤੀ ਕਾਫੀ ਗਹਿਰੀ ਸੀ । ਪਰ ਹੁਣ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਨ । ਬੀਤੇ ਦਿਨ ਇੱਕ ਲਾਈਵ ਸ਼ੋਅ ਦੇ ਦੌਰਾਨ ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਮੁੜ ਤੋਂ ਆਉਣ ਲਈ ਕਿਹਾ ਕਿ ‘ਜੇ ਗੱਲਾਂ ਕਲੀਅਰ ਕਰਨੀਆਂ ਹਨ ਤਾਂ ਸਟੇਜ ‘ਤੇ ਆ ਜਾ ।