'DON'T DO THIS' ਲੈਕੇ ਆ ਰਹੀ ਹੈ ਮਿਸ ਪੂਜਾ 'ਤੇ ਗਿੱਤਾ ਬੈਂਸ
Parkash Deep Singh
October 25th 2017 10:02 AM --
Updated:
October 26th 2017 11:24 AM
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਟਾਰ ਗਾਇਕਾ Miss Pooja ਦਾ ਆਖ਼ਿਰੀ ਗਾਣਾ 'ਬਾਰੀ ਬਾਰੀ ਬਰਸੀ' ਨੂੰ ਆਇਆ ਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਉਹ ਆਪਣੇ ਨਵਾਂ ਗਾਣਾ ਲੈਕੇ ਫਿਰ ਤੋਂ ਆਉਣ ਵਾਲੀ ਹੈ | ਹਾਲ ਹੀ ਵਿਚ ਟਵਿੱਟਰ ਤੇ ਇਕ ਪੋਸਟ ਪਾਉਂਦਿਆਂ ਮਿਸ ਪੂਜਾ ਨੇ ਆਪਣੇ ਆਉਣ ਵਾਲੇ ਗੀਤ 'Dont Do Thisਟ ਦੀ ਘੋਸ਼ਣਾ ਕੀਤੀ ਜਿਸ ਵਿਚ ਉਹਨਾਂ ਦੇ ਨਾਲ-ਨਾਲ Gitta Bains ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ |
Lots of good stuff on the way......