ਵਿਆਹ ਦੇ ਬੰਧਨ 'ਚ ਬੱਝੇ ਰਣਵੀਰ ਦੀਪਿਕਾ ,ਸੋਸ਼ਲ ਮੀਡੀਆ ਤੇ ਮਿਲ ਰਹੀਆਂ ਵਧਾਈਆਂ ,ਵੇਖੋ ਵੀਡਿਓ

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਵਿਆਹ ਦੇ ਬੰਧਨ 'ਚ ਬੱਝ ਚੁੱਕ ਨੇ । ਦੋਨਾਂ ਦਾ ਵਿਆਹ ਕੋਂਕਣੀ ਰੀਤੀ ਰਿਵਾਜ਼ ਨਾਲ ਹੋਈ ।ਪੰਦਰਾਂ ਨਵੰਬਰ ਨੂੰ ਦੋਨਾਂ ਦੀ ਸਿੰਧੀ ਰੀਤੀ ਰਿਵਾਜ਼ ਨਾਲ ਵਿਆਹ ਕਰਵਾਉਣਗੇ।ਦੱਸ ਦਈਏ ਕਿ ਦੋਨਾਂ ਨੇ ਆਪਣੇ ਸਾਰੇ ਮਹਿਮਾਨਾਂ ਨੂੰ ਤਸਵੀਰਾਂ ਸਾਂਝੀਆਂ ਕਰਨ ਲਈ ਮਨਾ ਕੀਤਾ ਸੀ । ਇਸ ਲਈ ਦੋਵਾਂ ਦੇ ਵਿਆਹ ਦੀ ਕੋਈ ਵੀ ਤਸਵੀਰ ਸਾਹਮਣੇ ਅਜੇ ਤੱਕ ਨਹੀਂ ਆ ਸਕੀ ।
ਹੋਰ ਵੇਖੋ : ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ
https://twitter.com/ANI/status/1062649591013822465
ਹਾਲਾਂਕਿ ਦੀਪਿਕਾ ਅਤੇ ਰਣਵੀਰ ਸਿੰਘ ਦੇ ਫੈਨਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਂੈਦਾ। ਸੋਸ਼ਲ ਮੀਡੀਆ 'ਤੇ ਦੋਨਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਲੋਕ ਲਗਾਤਾਰ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ । ਦੱਸ ਦਈਏ ਕਿ ਦੋਨਾਂ ਨੇ ਰਾਮਲੀਲਾ ਦੀ ਐਨੀਵਰਸਰੀ ਦੇ ਮੌਕੇ 'ਤੇ ਵਿਆਹ ਰਚਾਇਆ ਹੈ ।
ਹੋਰ ਵੇਖੋ : ਰਣਵੀਰ ਤੇ ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਵਾਇਰਲ, ਲੱਖਾਂ ਲੋਕਾਂ ਨੇ ਦੇਖੀ ਤਸਵੀਰ
https://twitter.com/CalmaRanbir/status/1062657564876423169
ਕਿਉਂਕਿ ਦੋਨਾਂ ਦੀ ਇੱਕਠਿਆਂ ਦੀ ਇਹ ਪਹਿਲੀ ਫਿਲਮ ਸੀ ਅਤੇ ਇਸ ਫਿਲਮ ਤੋਂ ਬਾਅਦ ਹੀ ਦੋਨਾਂ ਦੇ ਰਿਲੇਸ਼ਨ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ । ਆਖਿਰਕਾਰ ਇਸ ਰਿਲੇਸ਼ਨਸ਼ਿਪ ਨੂੰ ਉਨ੍ਹਾਂ ਨੇ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਤਬਦੀਲ ਕਰ ਲਿਆ ਹੈ ।
https://www.youtube.com/watch?v=WIpcN8P5sNU