ਅਸਲ ਜ਼ਿੰਦਗੀ ’ਚ ਏਨੀਂ ਮਾਡਰਨ ਹੈ ‘ਰਾਮਾਇਣ’ ਦੀ ‘ਸੀਤਾ’, ਤਸਵੀਰਾਂ ਦੇਖਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler April 14th 2020 11:48 AM
ਅਸਲ ਜ਼ਿੰਦਗੀ ’ਚ ਏਨੀਂ ਮਾਡਰਨ ਹੈ ‘ਰਾਮਾਇਣ’ ਦੀ ‘ਸੀਤਾ’, ਤਸਵੀਰਾਂ ਦੇਖਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਰਾਮਾਇਣ ਵਿੱਚ ਸੀਤਾ ਦਾ ਰੋਲ ਕਰਨ ਵਾਲੀ ਦੀਪਿਕਾ ਚਿਖਲਿਆ ਇੱਕ ਵਾਰ ਫਿਰ ਖ਼ਬਰਾਂ ਵਿੱਚ ਆ ਗਈ ਹੈ । ਇਸ ਵਾਰ ਖ਼ਬਰਾਂ ਵਿੱਚ ਆਉਣ ਦੀ ਵਜ੍ਹਾ ਰਾਮਾਇਣ ਦਾ ਮੁੜ ਪ੍ਰਸਾਰਣ ਹੋਣਾ ਹੈ । ਲਾਕਡਾਊਨ ਕਰਕੇ ਇਸ ਨੂੰ ਟੀਵੀ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ਆਮ ਤੌਰ ਤੇ ਜਦੋਂ ਵੀ ਲੋਕ ਸੀਤਾ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੇ ਦਿਮਾਗ ਵਿੱਚ ਸਿੰਪਲ ਸੋਬਰ ਇਮੇਜ ਆਉਂਦਾ ਹੈ ।

https://www.instagram.com/p/B-y_xmtpCoK/

https://www.instagram.com/p/B0vl_DQFsIR/

ਸਾਦੀ ਜਿਹੀ ਸਾੜ੍ਹੀ ਤੇ ਸਿਰ ਤੇ ਪੱਲੂ ਵਾਲਾ ਲੁੱਕ ਹੀ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਰਾਮਾਇਣ ਵਿੱਚ ਸੀਤਾ ਦਾ ਰੋਲ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿੱਚ ਕਿੰਨੀ ਮਾਡਰਨ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਕਰੀਅਰ ਦੀਆਂ ਕੁਝ ਅਣਸੁਣੀਆਂ ਗੱਲਾਂ ।

https://www.instagram.com/p/B29jpELpS7u/

https://www.instagram.com/p/B1JWMiep6vT/

ਹਿੰਦੀ ਫ਼ਿਲਮਾਂ ਤੋਂ ਇਲਾਵਾ ਦੀਪਿਕਾ ਨੇ ਕੰਨੜ, ਬੰਗਾਲੀ, ਤਮਿਲ ਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਹਾਲ ਹੀ ਵਿੱਚ ਦੀਪਿਕਾ ਬਾਲਾ ਫ਼ਿਲਮ ਵਿੱਚ ਨਜ਼ਰ ਆਈ ਹੈ । ਦੀਪਿਕਾ ਦੇ ਪਤੀ ਹੇਮੰਤ ਟੋਪੀਵਾਲਾ ਦੀ ਇੱਕ ਕਾਸਮੈਟਿਕ ਕੰਪਨੀ ਹੈ । ਦੀਪਿਕਾ ਇਸੇ ਕੰਪਨੀ ਵਿੱਚ ਰਿਸਰਚ ਤੇ ਮਾਰਕਿਟਿੰਗ ਟੀਮ ਨੂੰ ਹੈੱਡ ਕਰਦੀ ਹੈ । ਉਹਨਾਂ ਦੀਆਂ ਦੋ ਬੇਟੀਆਂ ਹਨ ਨਿੰਦੀ ਤੇ ਜੂਹੀ ।

https://www.instagram.com/p/Bk7OaqdltD0/

 

Related Post