ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਦੀਪ ਜੰਡੂ ਆਪਣਾ ਨਵਾਂ ਸਿੰਗਲ ਟਰੈਕ ਸਨੇਕ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਇਸ ਗੀਤ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਕਰਨ ਔਜਲਾ ਨੇ। ਇਹ ਗੀਤ ਦੋਸਤੀ ‘ਚ ਕੀਤੇ ਧੋਖੇ ਅਤੇ ਗਦਾਰ ਦੋਸਤਾਂ ਉੱਤੇ ਗਾਇਆ ਹੈ। ਗਾਣੇ ਨੂੰ ਦੀਪ ਜੰਡੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
View this post on Instagram
Yaar nayio hunde oh snake hundey ? Hanji kida lgya gaana ? Comment krke jrur dseo apna favourite part ?? https://youtu.be/OfTLEHrKYxA Opinder Dhaliwal & Royal Music Gang Presents Song - SNAKE Singer - @deepjandu Rap - @karanaujla_official Lyrics - @karanaujla_official Music - @sangravibes Mix & Master - @jstatikmusic Producer - @parmamusic Video - @rupanbal & @rubbal_gtr | @directorwhiz Editor - @directorwhiz Dop - TOUCH VFX - @kam3d Production - @rubbal_gtr Online - @gk.digital OUT NOW!!!!!!!! #rmg #rehaanrecords #karanaujla #deepjandu
A post shared by Karan Aujla (@karanaujla_official) on Mar 25, 2019 at 12:16am PDT
ਹੋਰ ਵੇਖੋ:ਸਰਦਾਰਾਂ ਦੇ ਦਬਦਬਾ ਨੂੰ ਪੇਸ਼ ਕਰਦਾ ਹੈ ਕੁਲਬੀਰ ਝਿੰਜਰ ਦਾ ਨਵਾਂ ਗੀਤ, ਦੇਖੋ ਵੀਡੀਓ
ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਸ ਨੂੰ ਕਰਨ ਔਜਲਾ ਨੇ ਲਿਖੇ ਹਨ ਅਤੇ ਗੀਤ ‘ਚ ਕਰਨ ਔਜਲਾ ਨੇ ਆਪਣੇ ਰੈਪ ਦਾ ਤੜਕਾ ਵੀ ਲਗਾਇਆ ਹੈ। ਸਨੇਕ ਗੀਤ ਦਾ ਮਿਊਜ਼ਿਕ SANGRA VIBES ਨੇ ਦਿੱਤਾ ਹੈ। ਸਨੇਕ ਗੀਤ ਦੀ ਵੀਡੀਓ ਨੂੰ RUPAN BAL & RUBBAL GTR ਨੇ ਬਹੁਤ ਵਧੀਆ ਤਿਆਰ ਕੀਤੀ ਗਈ ਹੈ। ਗੀਤ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ ਇਸ ਗੀਤ ਨੂੰ ਇੱਕ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।