ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਰੌਣਕਾਂ ਲਗਾਉਣਗੇ ਸੁਨੰਦਾ ਸ਼ਰਮਾ

By  Lajwinder kaur March 1st 2020 01:18 PM
ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਰੌਣਕਾਂ ਲਗਾਉਣਗੇ ਸੁਨੰਦਾ ਸ਼ਰਮਾ

ਪੀਟੀਸੀ ਨੈੱਟਵਰਕ ਵੱਲੋਂ ਸ਼ੁਰੂ ਕੀਤਾ ਗਿਆ ਚੈਟ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਸ਼ੋਅ ‘ਚ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਮੀ ਕਲਾਕਾਰਾਂ ਦੇ ਗੱਲਾਂ-ਬਾਤਾਂ ਕੀਤੀਆਂ ਜਾਂਦੀਆਂ ਨੇ । ਜਿਸ ‘ਚ ਪੰਜਾਬੀ ਕਲਾਕਾਰ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀਆਂ ਕਰਦੇ ਨੇ ।

View this post on Instagram

 

Know some witty secrets about your favourite singer #SunandaSharma over a cup of tea☕️ in the upcoming episode of #ChaaDaCup, this Wednesday, 04th March, at 08:30 PM, only #PTCPunjabi. #SatinderSatti #CelebTalk #Pollywood #TalkShow #PTCNetwork @satindersatti #Celebs

A post shared by PTC Punjabi (@ptc.network) on Feb 29, 2020 at 6:35pm PST

ਹੋਰ ਵੇਖੋ:ਅਮਿਤਾਭ ਬੱਚਨ ਨੇ ਸ਼ੇਅਰ ਕੀਤੀ ਪੁਰਾਣੀ ਫੋਟੋ, ਨਜ਼ਰ ਆਏ ਨੰਨ੍ਹੇ ਰਣਬੀਰ ਕਪੂਰ ਦੇ ਨਾਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਇਸ ਸ਼ੋਅ ਨੂੰ ਹੋਸਟ ਕਰ ਰਹੇ ਨੇ ਪੰਜਾਬੀ ਫ਼ਿਲਮੀ ਇੰਸਡਸਟਰੀ ਦੀ ਮਲਟੀ ਟੈਂਲੇਟਡ ਅਦਾਕਾਰਾ ਸਤਿੰਦਰ ਸੱਤੀ । ਇਸ ਵਾਰ ਇਸ ਸ਼ੋਅ ‘ਚ ਚਾਰ ਚੰਨ ਲਗਾਉਣਗੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਜੋ ਚਾਹ ਦੀਆਂ ਚੁਸਕੀਆਂ ਦੇ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲਣਗੇ । ਇਸ ਸ਼ੋਅ ਦਾ ਪ੍ਰੋਮੋ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ । ਜਿਸ ਨੂੰ ਸ਼ੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।

View this post on Instagram

 

#SunandaSharma opens up about what kind of kid she used to be in her childhood days in the upcoming episode of #ChaaDaCup with Satinder Satti. Don't miss, this Wednesday, 04th March, only on #PTC #Punjabi. @sunanda_ss @satindersatti #CelebTalk #TalkShow #ChaaDaCupwithSatinderSatti #PTCNetwork

A post shared by PTC Punjabi (@ptc.network) on Feb 29, 2020 at 9:20am PST

ਸੋ 4 ਮਾਰਚ ਦਿਨ ਬੁੱਧਵਾਰ ਨੂੰ ਦੇਖਣਾ ਨਾ ਭੁੱਲਣਾ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਸ਼ੋਅ ਦਾ ਟੈਲੀਕਾਸਟ ਇਸ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ਕੀਤਾ ਜਾਵੇਗਾ । ਇਸ ਤੋਂ ਇਲਾਵਾ ਤੁਸੀਂ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅਜ਼ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

 

Related Post