Ranveer Singh Birthday: ਰਣਵੀਰ ਸਿੰਘ ਨੇ ਸਾਂਝਾ ਕੀਤਾ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ, ਦੱਸਿਆ ਕਿਹੜੇ ਸਬਜੈਕਟ 'ਚ ਹੋਏ ਸੀ ਫੇਲ

ਬਾਲੀਵੁੱਡ ਦੇ ਮੋਸਟ ਐਨਰਜੈਟਿਕ ਸਟਾਰ ਕਹੇ ਜਾਣ ਵਾਲੇ ਅਦਾਕਾਰ ਰਣਵੀਰ ਸਿੰਘ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਲਦ ਹੀ ਰਣਵੀਰ ਪਿਤਾ ਬਨਣ ਵਾਲੇ ਹਨ ਜਿਸ ਦੇ ਚੱਲਦੇ ਉਨ੍ਹਾਂ ਦੀਆਂ ਖੁਸ਼ੀਆਂ ਦੁਗਣੀ ਹੋ ਗਈਆਂ ਹਨ

By  Pushp Raj July 6th 2024 06:10 PM

Ranveer Singh Birthday Special: ਬਾਲੀਵੁੱਡ ਦੇ ਮੋਸਟ ਐਨਰਜੈਟਿਕ ਸਟਾਰ ਕਹੇ ਜਾਣ ਵਾਲੇ ਅਦਾਕਾਰ ਰਣਵੀਰ ਸਿੰਘ  ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਲਦ ਹੀ ਰਣਵੀਰ ਪਿਤਾ ਬਨਣ ਵਾਲੇ ਹਨ ਜਿਸ ਦੇ ਚੱਲਦੇ ਉਨ੍ਹਾਂ ਦੀਆਂ ਖੁਸ਼ੀਆਂ ਦੁਗਣੀ ਹੋ ਗਈਆਂ ਹਨ  

View this post on Instagram

A post shared by Ranveer Singh (@ranveersingh)


ਰਣਵੀਰ ਸਿੰਘ ਨੇ ਇੱਕ ਇੰਟਰਵਿਊ ਦੇ ਦੌਰਾਨ ਫੈਨਜ਼ ਨਾਲ ਆਪਣੇ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਨਣ ਮਗਰੋਂ ਫੈਨਜ਼ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਦਰਅਸਲ, ਰਣਵੀਰ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਸਮੇਂ ਵਿੱਚ ਕਿਸ ਸਬਜੈਕਟ ਤੋਂ ਡਰਦੇ ਸਨ। 

ਹੋਰ ਪੜ੍ਹੋ : ਅਨਮੋਲ ਕਵਾਤਰਾ ਨੇ ਹਿਨਾ ਖਾਨ ਨੂੰ ਕੈਂਸਰ ਹੋਣ 'ਤੇ ਪ੍ਰਗਟਾਇਆ ਦੁਖ, ਕਿਹਾ ਇੱਕ ਦੂਜੇ ਨੂੰ ਮਾੜਾ ਬੋਲ ਕੇ ਨਾਂ ਗੁਆਓ ਸਮਾਂ 

ਰਣਵੀਰ ਸਿੰਘ ਨੇ ਦੱਸਿਆ, 'ਮੈਂ ਅਜਿਹੇ ਨੰਬਰ ਲੈ ਕੇ ਆਇਆ ਹਾਂ... ਕੀ ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਇੱਕ ਵਾਰ ਗਣਿਤ ਦੇ ਪੇਪਰ 'ਚ ਸੌ 'ਚੋਂ ਜ਼ੀਰੋ ਨੰਬਰ ਲੈ ਕੇ ਆਇਆ ਸੀ, ਇਸ ਦੇ ਨਾਲ ਹੀ ਮੈਡਮ ਨੇ ਗੱਲ ਕਰਨ 'ਤੇ ਮੇਰੇ ਮਾਇਨਸ 10 ਨੰਬਰ ਕੱਟ ਦਿੱਤੇ ਸਨ। ਇਸ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਬਾਲੀਵੁੱਡ ਨਾਓ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ।



Related Post