ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਫੰਕਸ਼ਨ ਲਈ ਮਹਿਮਾਨਾਂ ਦਾ ਪਹੁੰਚਣਾ ਜਾਰੀ, ਸਲਮਾਨ ਖਾਨ ਸਣੇ ਕਈ ਸਿਤਾਰੇ ਹੋਏ ਰਵਾਨਾ

ਸਲਮਾਨ ਖ਼ਾਨ ਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਫੰਕਸ਼ਨ ਇਸ ਸਾਲ ਜੁਲਾਈ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਤੋਂ ਪਹਿਲਾਂ ਇਸ ਜੋੜੀ ਦੇ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੇ ਹਨ । ਮਾਰਚ ਮਹੀਨੇ ‘ਚ ਇਸ ਜੋੜੀ ਦਾ ਤਿੰਨ ਰੋਜ਼ਾ ਪ੍ਰੀ-ਵੈਡਿੰਗ ਫੰਕਸ਼ਨ ਹੋਇਆ ਸੀ ।

By  Shaminder May 27th 2024 01:50 PM

ਸਲਮਾਨ ਖ਼ਾਨ ਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਫੰਕਸ਼ਨ ਇਸ ਸਾਲ ਜੁਲਾਈ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ । ਇਸ ਤੋਂ ਪਹਿਲਾਂ ਇਸ ਜੋੜੀ ਦੇ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੇ ਹਨ । ਮਾਰਚ ਮਹੀਨੇ ‘ਚ ਇਸ ਜੋੜੀ ਦਾ ਤਿੰਨ ਰੋਜ਼ਾ ਪ੍ਰੀ-ਵੈਡਿੰਗ ਫੰਕਸ਼ਨ ਹੋਇਆ ਸੀ । ਜਿਸ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਸ ਪ੍ਰੀ-ਵੈਡਿੰਗ ਫੰਕਸ਼ਨ ‘ਚ ਗਾਇਕ ਦਿਲਜੀਤ ਦੋਸਾਂਝ ਨੇ ਵੀ ਪਰਫਾਰਮ ਕੀਤਾ ਸੀ ।

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਨੇ ਆਪਣੇ ਵਿਆਹ ਟੁੱਟਣ ਨੂੰ ਲੈ ਕੇ ਦਿੱਤਾ ਪ੍ਰਤੀਕਰਮ, ਕਿਹਾ ‘ਵਿਆਹ ਤੋਂ ਛੇ ਮਹੀਨੇ ਬਾਅਦ ਤੋਂ ਦੇ ਰਿਹਾ ਸੀ ਧੋਖਾ’

 

ਜਿਸ ਤੋਂ ਬਾਅਦ ਇਸ ਜੋੜੀ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਰੱਖਿਆ ਗਿਆ ਹੈ। ਜਿਸ ਦੇ ਲਈ ਬਾਲੀਵੁੱਡ ਦੀਆਂ ਕਈ ਹਸਤੀਆਂ ਸਮਾਗਮ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ । ਖਬਰਾਂ ਮੁਤਾਬਕ ਦੂਜਾ ਪ੍ਰੀ ਵੈਡਿੰਗ ਫੰਕਸ਼ਨ ੨੮ ਤੋਂ ੩੦ ਮਈ ਦਰਮਿਆਨ ਕੀਤਾ ਜਾਵੇਗਾ । 

View this post on Instagram

A post shared by Viral Bhayani (@viralbhayani)



ਕੌਣ ਕੌਣ ਹੋ ਰਿਹਾ ਸ਼ਾਮਿਲ  

ਦੂਜੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ,ਰਣਬੀਰ ਕਪੂਰ ਅਤੇ ਆਲੀਆ ਭੱਟ ਸ਼ਾਮਿਲ ਹੋਣਗੇ । ਇਸ ਦੇ ਲਈ ਸਲਮਾਨ ਖ਼ਾਨ, ਆਲੀਆ ਭੱਟ, ਰਣਬੀਰ ਕਪੂਰ ਸਣੇ ਕਈ ਸਿਤਾਰੇ ਵਿਆਹ ਸਮਾਰੋਹ ‘ਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋ ਚੁੱਕੇ ਹਨ । 

View this post on Instagram

A post shared by Viral Bhayani (@viralbhayani)


ਫਰਾਂਸ ‘ਚ ਆਯੋਜਨ 

ਅੰਬਾਨੀ ਪਰਿਵਾਰ ਦੇ ਵੱਲੋਂ ਫਰਾਂਸ ‘ਚ ਇਹ ਸਮਾਗਮ ਰੱਖਿਆ ਗਿਆ ਹੈ।ਪਰਿਵਾਰ ਦੇ ਵੱਲੋਂ ਇੱਕ ਲਗਜ਼ਰੀ ਕਰੂਜ਼ ਤੇ ਕਰੀਬ ੮੦੦ ਮਹਿਮਾਨ ਦੀ ਮੇਜ਼ਬਾਨੀ ਇਸ ਪਰਿਵਾਰ ਦੇ ਵੱਲੋਂ ਕੀਤੀ ਜਾਵੇਗੀ ।

View this post on Instagram

A post shared by Viral Bhayani (@viralbhayani)


ਇਹ ਕਰੂਜ਼ ਤਿੰਨ ਦਿਨਾਂ ‘ਚ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੋਇਆ ਇਟਲੀ ਤੋਂ ਦੱਖਣੀ ਫਰਾਂਸ ਤੱਕ ਜਾਵੇਗਾ । ਅੱਠ ਸੌ ਮਹਿਮਾਨਾਂ ਤੋਂ ਇਲਾਵਾ ਛੇ ਸੌ ਦੇ ਕਰੀਬ ਹਾਸਪੀਟੈਲਿਟੀ ਸਟਾਫ ਵੀ ਕਰੂਜ ‘ਤੇ ਮੌਜੂਦ ਰਹੇਗਾ । 

View this post on Instagram

A post shared by Viral Bhayani (@viralbhayani)




Related Post