‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ’ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਵੱਡੇ ਗਾਇਕ ਦੇਣਗੇ ਪ੍ਰਫਾਰਮੈਂਸ
Rupinder Kaler
October 16th 2019 04:16 PM --
Updated:
November 20th 2019 04:47 PM
‘ਮਿਸ ਪੀਟੀਸੀ ਪੰਜਾਬੀ-2019’ ਦਾ 20 ਅਕਤੂਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਇਸ ਮਹਾ ਮੁਕਾਬਲੇ ਵਿੱਚ 9 ਮੁਟਿਆਰਾਂ ਹੀ ਮੁਕਾਬਲੇ ਵਿੱਚ ਰਹਿ ਗਈਆਂ ਹਨ । ਹੁਣ ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ 20 ਅਕਤੂਬਰ ਨੂੰ ਹੋਣ ਜਾ ਰਿਹਾ ਹੈ । ਇਹਨਾਂ ਵਿੱਚੋਂ ਕੋਈ ਇੱਕ ਮੁਟਿਆਰ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਸਜ਼ਾਏਗੀ ।