ਕਾਨਸ 2022: ਹਿਨਾ ਖ਼ਾਨ ਨੇ ਗਲੈਮਰਸ ਲੁੱਕ ਨਾਲ ਲੁੱਟਿਆ ਮੇਲਾ, ਪ੍ਰਸ਼ੰਸਕ ਨੇ ਵੀ ਲਾਈ ਤਾਰੀਫਾਂ ਝੜੀ
Lajwinder kaur
May 24th 2022 05:24 PM --
Updated:
May 24th 2022 05:28 PM
Cannes Film Festival 2022: ਹਿਨਾ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਅਦਾਕਾਰਾ ਦੇ ਤੌਰ 'ਤੇ ਕੀਤੀ ਸੀ ਪਰ ਜੇਕਰ ਤੁਸੀਂ ਪਿਛਲੇ ਕੁਝ ਸਾਲਾਂ ਦੇ ਉਸ ਦੇ ਕਰੀਅਰ ਦੇ ਗ੍ਰਾਫ 'ਤੇ ਨਜ਼ਰ ਮਾਰੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਵੱਡੇ ਪਰਦੇ 'ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹਿਨਾ ਖਾਨ ਸਭ ਤੋਂ ਵੱਡੇ ਫ਼ਿਲਮ ਫੈਸਟੀਵਲ ਕਾਨਸ 'ਚ ਦੋ ਵਾਰ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ। ਇਸ ਵਾਰ ਵੀ Hina Khan ਦੀ ਲੁੱਕ ਨੇ ਕਾਫੀ ਸੁਰਖੀਆਂ ਚ ਰਹੀ ਹੈ। ਹਾਲ ਹੀ 'ਚ ਹਿਨਾ ਦਾ ਨਵਾਂ ਗਲੈਮਰਸ ਲੁੱਕ ਸਾਹਮਣੇ ਆਇਆ ਹੈ, ਜਿਸ ਦੀਆਂ ਤਾਰੀਫਾਂ ਕਰਦੇ ਪ੍ਰਸ਼ੰਸਕ ਵੀ ਨਹੀਂ ਥੱਕ ਰਹੇ ।