
ਮਿਸ ਪੀਟੀਸੀ ਪੰਜਾਬੀ 2019 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਫਿਨਾਲੇ ਦੀ ਸ਼ੁਰੂਆਤ ਮਿਸ ਪੀਟੀਸੀ ਪੰਜਾਬੀ 2019 ਦੇ ਪਹਿਲੇ ਰਾਉਂਡ ਬ੍ਰਾਈਡਲ ਵੀਅਰ ਰਾਉਂਡ ਨਾਲ ਕੀਤੀ ਗਈ |
ਜਿਸ ਵਿੱਚ ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਗਈਆਂ ਨੌਂ ਖੂਬਸੂਰਤ ਮੁਟਿਆਰਾਂ ਨੇ ਦੁਲਹਨ ਦੇ ਲਿਬਾਜ਼ ਵਿੱਚ ਐਂਟਰੀ ਮਾਰੀ | ਦੱਸ ਦਈਏ ਦੁਲਹਨ ਦੇ ਲਿਬਾਜ਼ ਵਿੱਚ ਸੱਜੀਆਂ ਸਾਰੀਆਂ ਮੁਟਿਆਰਾਂ ਬਹੁਤ ਹੀ ਖੂਬ ਸੂਰਤ ਲੱਗ ਰਹੀਆਂ ਸਨ |
ਗ੍ਰੈਂਡ ਫਿਨਾਲੇ ਦੇ ਲਈ ਚੁਣੀਆਂ ਗਈਆਂ ਨੌ ਦੀ ਸਪੋਟ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਲੋਕਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ|